Breaking NewsD5 specialNewsPoliticsPunjab

ਸਵੇਰੇ ਸਵੇਰੇ ਆਈ ਭਿਆਨਕ ਖ਼ਬਰ , ਸੀ.ਐੱਮ. ਕੈਪਟਨ ਦੀ ਸੁਰੱਖਿਆ ‘ਚ ਲੱਗੇ ਦੋ ਜਵਾਨਾਂ ਦੀ ਮੌਤ (ਵੀਡੀਓ)

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਬਰਨਾਲੇ ਤੋਂ ਜਿਥੇ ਤੇ ਮੁੱਖ ਮੰਤਰੀ ਦੇ ਪ੍ਰੋਗਰਾਮ ਵਿੱਚ ਡਿਊਟੀ ਦੇਣ ਜਾ ਰਹੇ ਚਾਰ ਪੁਲਿਸ ਮੁਲਾਜ਼ਮ, ਇੱਕ ਭਿਆਨਕ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਏ। ਜਿਨ੍ਹਾਂ ਵਿੱਚ ਦੋ ਮੁਲਾਜ਼ਮਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਦੁਰਘਟਨਾ ਮੌਕੇ ਚਾਰੋਂ ਮੁਲਾਜ਼ਮ ਇੱਕ ਕਾਰ ਚ ਸਵਾਰ ਹੋ ਕੇ ਮਲੋਟ ਤੋਂ ਪਟਿਆਲੇ ਆ ਰਹੇ ਸੀ।

Read Also ਨਿੱਜੀ ਪਾਰਟੀ ਤੋਂ ਪਰਤ ਰਹੀ ਜੈਕਲੀਨ ਹੋਈ ਦੁਰਘਟਨਾ ਦਾ ਸ਼ਿਕਾਰ

ਜਿਥੇ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰਜ਼ਾ ਮੁਆਫੀ ਸਮਾਗਮ ਵਿੱਚ ਆਪਣੀ ਡਿਊਟੀ ਨਿਭਾਉਣੀ ਸੀ ਪਰ ਰਾਸਤੇ ਵਿੱਚ ਜ਼ਿਆਦਾ ਧੁੰਦ ਹੋਣ ਕਾਰਨ ਕਾਰਨ ਖੜ੍ਹੇ ਟਰੱਕ ਨਾਲ ਟਕਰਾਅ ਗਈ। ਫਿਲਹਾਲ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button