Breaking NewsD5 specialInternationalNewsTop News

ਸ਼ਿਕਾਗੋ ‘ਚ 8 ਸਾਲਾ ਬੱਚੀ ਦੀ ਗੋਲੀ ਵੱਜਣ ਕਾਰਨ ਮੌਤ

ਸੈਕਰਾਮੈਂਟੋ (ਅਮਰੀਕਾ): ਸ਼ਿਕਾਗੋ ਵਿਚ ਆਪਣੇ ਮੀਲਿਸਾ ਓਰਟੇਗਾ ਨਾਂਅ ਦੀ 8 ਸਾਲਾ ਬੱਚੀ ਦੀ ਮੌਤ ਹੋ ਗਈ। ਦੱਸ ਦਈਏ ਕਿ 8 ਸਾਲਾ ਬੱਚੀ ਦੇ ਅਚਾਨਕ ਗੋਲੀ ਲੱਗਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਹਮਲਾਵਰ ਨੇ ਇੱਕ 26 ਸਾਲਾ ਵਿਅਕਤੀ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ ਜੋ ਕਿ ਨੇੜੇ ਦੀ ਇੱਕ ਸਟੋਰ ਵਿੱਚੋਂ ਬਾਹਰ ਆ ਰਿਹਾ ਸੀ।

Rana Sodhi ਤੇ Sukhpal Khaira ਭਿੜੇ! ਕਾਂਗਰਸ ‘ਚ ਪਿਆ ਭੜਥੂ, ਹਾਈਕਮਾਨ ਤੱਕੀ ਪਹੁੰਚੀ ਗੱਲ

ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਉਹ ਬੁਰੀ ਤਰਾਂ ਜ਼ਖ਼ਮੀ ਹੋ ਗਿਆ। ਗੋਲੀਬਾਰੀ ਦੌਰਾਨ ਬੱਚੀ ਦੇ ਸਿਰ ਵਿਚ ਗੋਲੀ ਵੱਜੀ ਜਿਸ ਤੋਂ ਬਾਅਦ ਉਸ ਨੂੰ ਸਟਰਾਂਗਰ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਬੱਚੀ ਨੇ ਦਮ ਤੋੜ ਦਿੱਤਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button