Breaking NewsD5 specialNewsPoliticsPunjab

ਵੱਡੀ ਖ਼ਬਰ-1.50 ਲੱਖ ਸਰਕਾਰੀ ਨੌਕਰੀਆਂ ਦੇਵੇਗੀ ਕੈਪਟਨ ਸਰਕਾਰ !

ਪਟਿਆਲਾ : 2007 ‘ਚ ਡੇਰਾ ਮੁਖੀ ਰਾਮ ਰਹੀਮ ਦੀ ਪੌਸ਼ਾਕ ਦਾ ਮਾਮਲਾ ਇਸ ਸਮੇਂ ਪੰਜਾਬ ਦੀ ਸਿਆਸਤ ਦਾ ਕੇਂਦਰ ਬਣ ਗਿਆ ਹੈ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਇੱਕ ਵਾਰ ਮੁੜ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਇਸ ਤੇ ਘੇਰਿਆ ਹੈ। ਬਰਿੰਦਰ ਢਿੱਲੋਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਯੂਥ ਕਾਂਗਰਸ ਨੇ ਡੇਰਾ ਪੌਸ਼ਾਕ ਸਬੰਧੀ 5 ਸਵਾਲ ਤਿਆਰ ਕੀਤੇ ਨੇ ਜਿੰਨਾ ਬਾਰੇ ਜਨਤਾ ਤੋਂ ਰਾਏ ਮੰਗੀ ਜਾਵੇਗੀ।

ਔਰਤਾਂ ਕਿਵੇਂ ਰੱਖਣ ਆਪਣੇ ਚਿਹਰੇ ਤੇ ਸਕਿੱਨ ਨੂੰ ਜਵਾਨ? Dr TYger With irvinder Ahluwalia || TakeCare

ਨਾਲ ਹੀ ਉਨ੍ਹਾਂ ਨੇ ਪ੍ਰੋਗਰਾਮ ਦੇ ਆਖਿਰ ‘ਚ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ 1 ਲੱਖ ਤੋਂ ਡੇਢ ਲੱਖ ਨੌਕਰੀਆਂ ਪੰਜਾਬ ਸਰਕਾਰ ਆਪਣੇ ਕਾਰਜਕਾਲ ‘ਚ ਦੇਣ ਜਾ ਰਹੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button