Breaking NewsD5 specialNewsPunjab

SHO Baljinder Khanna | High Court ਨੇ ਲਾਈ ਫਟਕਾਰ |

ਖੰਨਾ : ਬੀਤੇ ਕੁਝ ਦਿਨ ਪਹਿਲਾਂ ਖੰਨਾ ਦੇ SHO ਵੱਲੋਂ ਇੱਕ ਇਨਸਾਨੀਅਤ ਨੂੰ ਸਰਮਸਾਰ ਕਰ ਦੇਣ ਵਾਲੀ ਕਰਤੂਤ ਕੀਤੀ ਗਈ ਸੀ। ਜਿਸ ਕਾਰਨ ਪੁਲਿਸ ਇਕ ਵਾਰ ਫੇਰ ਸਵਾਲਾਂ ਵਿੱਚ ਸੀ ਦੱਸ ਦਈਏ ਕਿ ਇਕ ਅੰਮ੍ਰਿਤਧਾਰੀ ਵਿਅਕਤੀ ਅਤੇ ਉਸ ਦੇ ਪੁੱਤਰ ਅਤੇ ਇਕ ਹੋਰ ਸ਼ਖ਼ਸ ਨੂੰ ਥਾਣੇ `ਚ ਸ਼ਰਮਸਾਰ ਕੀਤਾ ਗਿਆ। ਪੁਲਿਸ ਦੀ ਇਹ ਕਰਤੂਤ ਕੈਮਰੇ `ਚ ਕੈਦ ਹੋਈ ਹੈ। ਜਿਸ ਨਾਲ ਵਿਅਕਤੀਆਂ ਨੂੰ ਠੇਸ ਪਹੁੰਚੀ ਤੇ ਇਨਸਾਨੀਅਤ ਸ਼ਰਮਾਸਾਰ ਕੀਤਾ ਗਿਆ।

Sukhbir Badal ਨੇ ਕੀਤੇ ਵੱਡੇ ਖ਼ੁਲਾਸੇ! FEROZEPUR ਦੇ CONGRESS ਵਿਧਾਇਕਾਂ ਦੇ ਫਰੋਲੇ ਪੋਤੜੇ, ਸੁਣਕੇ ਹੋਜੋਗੇ ਹੈਰਾਨ

ਖੰਨਾ ਦੀ ਇਹ ਘਟਨਾ ਹੈ ਤਾਂ ਕਰੀਬ 10 ਮਹੀਨੇ ਪੁਰਾਣੀ ਹੈ ਪਰ ਹੁਣ ਮੀਡੀਆ ਦੀਆਂ ਸੁਰਖੀਆਂ ‘ਚ ਆਈ ਸੀ। ਡੀਜੀਪੀ ਦਿਨਕਰ ਗੁਪਤਾ ਨੇ ਲੁਧਿਆਣਾ ਰੇਂਜ ਦੇ ਆਈਜੀਪੀ ਜਸਕਰਨ ਸਿੰਘ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਲਜ਼ਾਮਾਂ ਮੁਤਾਬਕ ਐੱਸ.ਐੱਚ.ਓ ਸਦਰ ਦੇ ਸਾਹਮਣੇ ਕੱਪੜੇ ਉਤਾਰ ਕੇ ਕਕਾਰਾਂ ਦੀ ਵੀ ਬੇਅਦਬੀ ਕੀਤੀ ਗਈ। ਪੀੜਤ ਕਿਸਾਨ ਦਾ ਪੁੱਤਰ ਹੁਣ ਆਪਣੇ ਕੇਸ ਵੀ ਕਟਵਾ ਚੁੱਕਿਆ ਹੈ। ਇਨਸਾਫ਼ ਦੀ ਮੰਗ ਹੈ ਤੇ ਉਡੀਕ ਹੈ ਜਾਂਚ ਦੇ ਨਤੀਜਿਆਂ ਦੀ ਕਿ ਕੌਣ ਹੈ ਗੁਨਾਹਗਾਰ ਜਿਸ ਨੇ ਖਾਕੀ ਨੂੰ ਦਾਗਦਾਰ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button