Breaking NewsD5 specialIndiaNewsPoliticsPunjab

ਵੋਟਾਂ ਨੇੜੇ ਭਗਵੰਤ ਮਾਨ ‘ਤੇ ਲੱਗੇ ਵੱਡੇ ਇਲਜ਼ਾਮ ! ਪੁਰਾਣੇ ਸਾਥੀ ਨੇ ਖੋਲ੍ਹਤੀ ਵੱਡੀ ਪੋਲ੍ਹ (ਵੀਡੀਓ)

ਗੁਰਦਾਸਪੁਰ : ਚੋਣਾਂ ਦੇ ਦੌਰਾਨ ਪਾਰਟੀਆਂ ‘ਚ ਦਲ ਬਦਲਣ ਦਾ ਸਿਲਸਿਲਾ ਤਾਂ ਆਮ ਹੀ ਦੇਖਣ ਨੂੰ ਮਿਲਦਾ ਹੈ। ਆਪ ਪਾਰਟੀ ਤੋਂ ਬਾਗੀ ਹੋਏ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆਂ ਦੇ ਕਾਂਗਰਸ ‘ਚ ਸ਼ਾਮਿਲ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ‘ਚ ਸ਼ੁਰੂ ਹੋਈ ਹਲਚਲ ਨੂੰ ਹੋਰ ਬਲ ਦਿੰਦੇ ਹੋਏ ਆਪ ਦੇ ਸਾਬਕਾ ਆਗੂ ਸੁੱਚਾ ਸਿੰਘ ਛੋਟੇਪੁਰ ਨੇ ਭਗਵੰਤ ਮਾਨ ‘ਤੇ ਟਵੀਟ ਕਰਕੇ ਗੰਭੀਰ ਦੋਸ਼ ਲਗਾਏ।

Read Also ਜੱਸੀ ਜਸਰਾਜ ਦਾ ਵੱਡਾ ਖੁਲਾਸਾ, ਭਗਵੰਤ ਮਾਨ ਨਾਲ ਨਹੀਂ ਮੁਕਾਬਲਾ (ਵੀਡੀਓ)

ਛੋਟੇਪੁਰ ਤੋਂ ਇਲਾਵਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਆਪ ਨੂੰ ਵਿਚਾਰ ਧਾਰਾ ਤੋਂ ਭੜਕੀ ਹੋਈ ਪਾਰਟੀ ਦੱਸਿਆ। ਨਾਜਰ ਸਿੰਘ ਮਾਨਸ਼ਾਹੀਆ ਦੇ ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ‘ਚ ਕੁਝ ਨਵੀਂ ਕਿਸਮ ਦੀ ਚਰਚਾ ਛਿੜ ਗਈ ਹੈ। ਇਸੇ ‘ਚ ਸੁੱਚਾ ਸਿੰਘ ਛੋਟੇਪੁਰ ਵਲੋਂ ਭਗਵੰਤ ਮਾਨ ‘ਤੇ ਲਗਾਏ ਇਲਜ਼ਮਾਂ ਨੇ ਵੀ ਚੋਣਾਂ ਮੌਕੇ ਨਵੀਂ ਖੂੰਡ ਚਰਚਾ ਨੂੰ ਸ਼ੁਰੂ ਕਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button