Breaking NewsD5 specialIndiaNewsPoliticsPunjab

ਵੋਟਾਂ ਤੋਂ ਪਹਿਲਾਂ ਅਕਾਲੀਆਂ ਨੂੰ ਲੱਗੀਆਂ ਮੌਜਾਂ, ਢਾਹ ਲਿਆ ਸਰਕਾਰ ਦਾ ਫੌਜੀ! (ਵੀਡੀਓ)

ਲੁਧਿਆਣਾ : ਬੇਅਦਬੀ ਅਤੇ ਗੋਲੀਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਦਾ ਤਬਾਦਲਾ ਹੋਣ ਤੋਂ ਬਾਅਦ ਅਕਾਲੀ ਦਲ ਨੇ ਕਾਂਗਰਸ ‘ਤੇ ਵਿਜੇ ਪ੍ਰਤਾਪ ਨੂੰ ਨਿਸ਼ਾਨੇ ‘ਤੇ ਲਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਨੇ ਕਿਹਾ ਕਿ ਵਿਜੇ ਪ੍ਰਤਾਪ ਪੁਲਿਸ ਅਧਿਕਾਰੀ ਤੋਂ ਜ਼ਿਆਦਾ ਕਾਂਗਰਸ ਦਾ ਬੁਲਾਰਾ ਹੋਣ ਦਾ ਕੰਮ ਜ਼ਿਆਦਾ ਕਰ ਰਿਹਾ ਸੀ।

Read Also ਅਕਾਲੀਆਂ ਦੀ ਰੈਲੀ ‘ਚ ਜਾ ਕੇ ਨੌਜਵਾਨ ਹੋ ਰਹੇ ਨੇ ਬੁੱਢੇ? (ਵੀਡੀਓ)

ਜਿਸ ਦੀ ਸ਼ਿਕਾਇਤ ਉਨਾਂ ਚੋਣ ਕਮਿਸ਼ਨਰ ਨੂੰ ਕੀਤੀ। ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਵਿੱਚ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਹੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੋਣ ਕਮਿਸ਼ਨ ਨੇ ਇਹ ਵੀ ਕਿਹਾ ਸੀ ਕਿ ਕੁੰਵਰ ਵਿਜੈ ਪ੍ਰਤਾਪ ਨੂੰ ਚੋਣਾਂ ਨਾਲ ਸਬੰਧਤ ਕੋਈ ਕੰਮ ਨਾ ਸੌਂਪਿਆ ਜਾਵੇ….।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button