Breaking NewscanadaD5 specialInternationalNewsTop News

ਅਲਬਰਟਾ ਅੰਦਰ ਮਹਾਂਮਾਰੀ ਦੇ ਮਾਮਲਿਆਂ ’ਚ ਵਾਧਾ, ਸਕੂਲਾਂ ਦੀਆਂ ਛੁੱਟੀਆਂ ਵਧੀਆਂ

ਕੈਲਗਰੀ: ਅਲਬਰਟਾ ਸੂਬੇ ਅੰਦਰ ਮਹਾਂਮਾਰੀ ਦੇ ਕੇਸ ਲਗਾਤਾਰ ਵੱਧ ਰਹੇ ਹਨ। ਜਿਸ ਕਾਰਨ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸਕੂਲ ਦੀਆਂ ਛੁੱਟੀਆਂ ਵਿੱਚ ਇਜ਼ਾਫ਼ਾ ਕਰ ਦਿੱਤਾ ਹੈ। ਪਹਿਲਾਂ ਐਡਮਿੰਟਨ ਅਤੇ ਕੈਲਗਰੀ ਵਿੱਚ ਕਿੰਡਰਗਾਰਟਨ ਤੋਂ 12 ਗ੍ਰੇਡ ਤੱਕ ਦੇ ਵਿ ਦਿਆਰਥੀਆਂ ਨੂੰ ਛੁੱਟੀਆਂ ਹਨ।

Breaking News : Captain ਦੇ ਸਕੇ ਹੋਏ Congress MLA’s! Congress ਨੂੰ ਵੱਡਾ ਝਟਕਾ | D5 Channel Punjabi

ਪਹਿਲਾਂ 3 ਜਨਵਰੀ ਜਾਂ 4 ਜਨਵਰੀ 2022 ਨੂੰ ਸਕੂਲ ਖੁੱਲ੍ਹਣੇ ਸਨ ਪਰ ਹੁਣ ਐਡਮਿੰਟਨ ਅਤੇ ਕੈਲਗਰੀ ਵਿੱਚ 10 ਜਨਵਰੀ 2022 ਨੂੰ ਸਕੂਲ ਖੋਲ੍ਹਣਗੇ। ਸਿਹਤ ਵਿਭਾਗ ਦੀ ਮੁਖੀ Dr. Deena Hinshaw ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। 24 ਘੰਟਿਆਂ ਅੰਦਰ 4000 ਮਾਮਲੇ ਦਰਜ ਕੀਤੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button