Breaking NewsTop News

ਵਟਸਐਪ ਸੇਵਾਵਾਂ ਮੁੜ ਬਹਾਲ

ਨਵੀਂ ਦਿੱਲੀ, 25 ਅਕਤੂਬਰ- ਪਿਛਲੇ ਇੱਕ ਘੰਟੇ ਤੋਂ ਬੰਦ ਪਈਆਂ ਵਟਸਐੱਪ ਸੇਵਾਵਾਂ ਮੁੜ ਤੋਂ ਬਹਾਲ ਹੋ ਗਈਆਂ ਹਨ। ਮੈਟਾ ਵਲੋਂ ਵਟਸਐੱਪ ਦੀਆਂ ਸੇਵਾਵਾਂ ਬਹਾਲ ਕਰਨ ਤੋਂ ਬਾਅਦ ਦੁਨੀਆਂ ਭਰ ਵਿਚ ਵਸਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਕਰੀਬ ਡੇਢ ਘੰਟਾ ਵਟਸਐੱਪ ਬੰਦ ਰਹਿਣ ਕਾਰਨ ਲੋਕ ਸੋਸ਼ਲ ਮੀਡੀਆ ਅਤੇ ਫੋਨ ਕਾਲਾਂ ਤੇ ਇੱਕ ਦੂਸਰੇ ਕੋਲੋਂ ਵਟਸਐੱਪ ਚੱਲਣ ਸਬੰਧੀ ਜਾਣਕਾਰੀ ਹਾਸਲ ਕਰਦੇ ਨਜ਼ਰ ਆਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button