Breaking NewsD5 specialNewsPoliticsPunjab

ਲੁਧਿਆਣਾ ਗੈਂਗਰੇਪ ਮਾਮਲਾ ਨੂੰ ਲੈ ਕੇ ਸੜਕਾਂ ‘ਤੇ ਉੱਤਰੇ ਲੋਕ, ਪੰਜਾਬ ਸਰਕਾਰ ਨੂੰ ਦਿੱਤੀ ਚੇਤਾਵਨੀ (ਵੀਡੀਓ)

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਪਹਿਲਾ ਦਿਨ ਰਿਹਾ ਹੰਗਾਮੇ ਭਰਪੂਰ… ਰਾਜਪਾਲ ਬੀ.ਪੀ.ਸਿੰਘ ਬਦਨੌਰ ਦੇ ਭਾਸ਼ਣ ਦੌਰਾਨ ਅਕਾਲੀ ਦਲ ਦੇ ਵਿਧਾਇਕਾਂ ਨੇ ਕੀਤਾ ਵਾਕਆਊਟ.. ਵਿਧਾਨ ਸਭਾ ਦੇ ਬਾਹਰ ਕਿਸਾਨਾਂ ਦੇ ਹੱਕ ‘ਚ ਲਾਇਆ ਧਰਨਾ।

ਅਕਾਲੀ ਦਲ ਦੇ ਵਿਧਾਇਕਾਂ ਦੇ ਵਾਕਆਊਟ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਅਕਾਲੀ ਦਲ ਦੀ ਬਦਤਮੀਜ਼ੀ, ਕਿਹਾ ਅਕਾਲੀ ਦਲ ਨੇ ਸਦਨ ਦੀ ਮਰਿਆਦਾ ਕੀਤੀ ਭੰਗ, ਵਿਰੋਧੀਆਂ ਨੂੰ ਲਿਆ ਲੰਮੇ ਹੱਥੀਂ।

Read Also ਲੁਧਿਆਣਾ ਗੈਂਗਰੇਪ ਮਾਮਲੇ ‘ਚ ਛੇ ਮੁਲਜ਼ਮ ਗ੍ਰਿਫਤਾਰ ਕਰਨ ਦਾ ਦਾਅਵਾ

ਬਿਜਲੀ ਰੇਟਾਂ ‘ਚ ਵਾਧੇ ਨੂੰ ਲੈ ਕੇ ਆਪ ਨੇ ਸਰਕਾਰ ਨੂੰ ਘੇਰਿਆ… ਪੱਛੜੀ ਸ਼੍ਰੇਣੀਆਂ ਦੇ ਖਪਤਕਾਰਾਂ ਨੂੰ ਆ ਰਹੇ ਹਜ਼ਾਰਾਂ ਦੇ ਬਿਲਾਂ ਤੇ ਸਰਕਾਰ ਨੂੰ ਲਿਆ ਲੰਮੇ ਹੱਥੀਂ…ਕਿਹਾ ਸਰਕਾਰ ਦੀ ਧੱਕੇਸ਼ਾਹੀ ਤੋਂ ਜਨਤਾ ਪ੍ਰੇਸ਼ਾਨ।

ਆਪਣੀਆਂ ਮੰਗਾਂ ਨੂੰ ਲੈ ਕੇ ਦੇਸ਼ ਭਰ ‘ਚ ਵਕੀਲਾਂ ਦੀ ਹੜਤਾਲ…ਬਾਰ ਕਾਉਂਸਿਲ ਆਫ ਇੰਡਿਆ ਦੇ ਸੱਦੇ `ਤੇ ਵਕੀਲਾਂ ਨੇ ਠੱਪ ਰੱਖਿਆ ਕੰਮਕਾਜ….ਆਮ ਜਨਤਾ ਹੋਈ ਪ੍ਰੇਸ਼ਾਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button