Breaking NewsInternationalNewsSports

ਪਾਕਿਸਤਾਨੀ ਮਹਿਲਾ ਕ੍ਰਿਕਟਰ ਸਨਾ ਨੇ ਹਾਸਿਲ ਕੀਤਾ ਆਈ.ਸੀ.ਸੀ. ਰੈਕਿੰਗ ਵਿੱਚ ਪਹਿਲਾ ਸਥਾਨ

ਪਾਕਿਸਤਾਨ ਦੀ ਪਹਿਲੀ ਮਹਿਲਾ ਕ੍ਰਿਕਟਰ ਸਨਾ ਮੀਰ ਨੇ ਆਈ.ਸੀ.ਸੀ. ਰੈਕਿੰਗ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।ਪੱਤਰਕਾਰਾਂ ਨੇ ਜਦੋਂ ਸਨਾ ਮੀਰ ਨੂੰ ਪੁੱਛਿਆ ਕਿ ਉਸਦਾ ਮਨਪਸੰਦ ਖਿਡਾਰੀ ਕੌਣ ਹੈ ਜਾਂ ਉਹ ਕਿਸ ਕ੍ਰਿਕਟਰ ਨਾਲ ਸਾਰਾ ਦਿਨ ਰਹਿਣਾ ਪਸੰਦ ਕਰੇਗੀ।ਤਦ ਸਨਾ ਨੇ ਐਮ.ਐਸ.ਧੋਨੀ. ਦਾ ਨਾਮ ਲਿਆ ਹੈ। ਇਸ ਤੋਂ ਇਲਾਵਾ ਸਨਾ ਨੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਅਤੇ ਸਾਬਕਾ ਕਪਤਾਨ ਇਮਰਾਨ ਖਾਨ ਦਾ ਨਾਮ ਵੀ ਲਿਆ ਹੈ।

Read Also ਕ੍ਰਿਕਟਰ ਸ਼ਿਖਰ ਧਵਨ ਦੀ ਇੱਕ ਹੋਰ ਖਾਸੀਅਤ ਆਈ ਸਾਹਮਣੇ

ਸਨਾ ਮੀਰ ਹਾਲ ਹੀ ਵਿੱਚ ਨੰਬਰ ਇੱਕ ਦੀ ਗੇਂਦਬਾਜ਼ ਬਣੀ ਹੈ। ਉਹ ਪਹਿਲੀ ਪਾਕਿਸਤਾਨੀ ਖਿਡਾਰੀ ਹੈ ਜਿਸਨੇ ਆਈ.ਸੀ.ਸੀ. ਰੈਕਿੰਗ ਵਿੱਚ ਨੰਬਰ ਇੱਕ ਹਾਸਿਲ ਕੀਤਾ ਹੈ। ਪਾਕਿਸਤਾਨ ਦੀ ਮਹਿਲਾ ਟੀ 20 ਅਤੇ ਵਨ ਡੇ ਦੀ ਸਾਬਕਾ ਕਪਤਾਨ ਸਨਾ ਨੇ 112 ਵਨ ਡੇ ਵਿੱਚ 136 ਵਿਕਟਾਂ ਲਈਆਂ ਹਨ। ਉਨ੍ਹਾਂ ਨੇ 1558 ਵਨ ਡੇ ਅਤੇ 757 ਟੀ 20 ਦੌੜਾਂ ਬਣਾਈਆਂ ਹਨ। ਮੇਗਨ ਸ਼ਟ 660 ਨੂੰ ਪਿੱਛੇ ਛੱਡ ਕੇ 663 ਅੰਕਾਂ ਨਾਲ ਆਪਣੀ ਜਗਾ ਬਣਾਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button