Breaking NewsD5 specialEntertainmentNewsTop News

Neha Kakkar ਨੇ ਪੈਰਿਸ ‘ਚ Rohanpreet ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ

ਪੈਰਿਸ: ਬਾਲੀਵੁੱਡ ‘ਚ ਸੈਲਫੀ ਕੁਈਨ ਦੇ ਨਾਂ ਨਾਲ ਮਸ਼ਹੂਰ ਗਾਇਕਾ Neha Kakkar ਨਾ ਸਿਰਫ ਆਪਣੇ ਗੀਤਾਂ ਸਗੋਂ ਆਪਣੇ ਖਾਸ ਅੰਦਾਜ਼ ਕਾਰਨ ਵੀ ਸੁਰਖੀਆਂ ‘ਚ ਰਹਿੰਦੀ ਹੈ। Neha ਅਤੇ Rohanpreet ਨੂੰ ਅਕਸਰ ਰੋਮਾਂਟਿਕ ਗੋਲ ਸੈਟ ਕਰਦਿਆਂ ਦੇਖਿਆ ਜਾਂਦਾ ਹੈ।ਹਾਲ ਹੀ ‘ਚ ਜਿੱਥੇ Neha ਨੇ ਪੈਰਿਸ ‘ਚ Rohan ਨੂੰ Kiss ਕਰਦਿਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।

ਕਾਨੂੰਨ ਰੱਦ ਤੋਂ ਬਾਅਦ ਕਿਸਾਨ ਆਗੂ ਦਾ ਵੱਡਾ ਐਲਾਨ, ਪੰਜਾਬ ‘ਚ ਲੜੀਆਂ ਜਾਣਗੀਆਂ ਚੋਣਾਂ

ਇਸ ਦੇ ਨਾਲ ਹੀ ਉਸ ਦੀਆਂ ਕਈ ਹੋਰ ਗਲੈਮਰਸ ਤਸਵੀਰਾਂ ਇੰਟਰਨੈੱਟ ‘ਤੇ ਚਰਚਾ ‘ਚ ਬਣੀਆਂ ਹੋਈਆਂ ਹਨ। ਇਸ ਵਾਰ ਫਿਰ ਨੇਹਾ ਨੇ ਆਪਣੇ ਸਟਾਈਲ ਅਤੇ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ।ਪੈਰਿਸ ਤੋਂ ਨੇਹਾ ਨੇ ਆਪਣੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ਵਿੱਚ ਨੇਹਾ ਨੇ ਰੈੱਡ ਕਲਰ ਦੀ ਆਊਟਫਿਟ ਪਾਈ ਹੋਈ ਹੈ ਅਤੇ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button