Breaking NewsD5 specialIndiaNewsPoliticsPunjab

ਲਓ ਜੀ! ਪੱਤਰਕਾਰਾਂ ਦੀ ਆਵਾਜ਼ ਬਣ ਕੇ ਆਏ ਸੁਖਬੀਰ ਬਾਦਲ, 24 ਹਜ਼ਾਰ ਰੁਪਏ ਮਿਲੇਗੀ ਪੱਤਰਕਾਰਾਂ ਨੂੰ ਪੈਂਨਸ਼ਨ? (ਵੀਡੀਓ)

ਲੋਕਸਭਾ ਚੋਣਾਂ ਦੀਆਂ ਤਿਆਰੀਆਂ ‘ਚ ਰੁੱਝੀ ਕਾਂਗਰਸ, ਦਿੱਲੀ ‘ਚ ਕਾਂਗਰਸ ਕਮੇਟੀ ਅਤੇ ਸੀਐੱਲਪੀ ਆਗੂਆਂ ਦੀ ਬੈਠਕ ‘ਚ ਪੰਜਾਬ,ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਪ੍ਰਧਾਨ ਲੈਣਗੇ ਹਿੱਸਾ, ਪ੍ਰਿਅੰਕਾ ਗਾਂਧੀ ਕਰਨਗੇ ਬੈਠਕ ਦੀ ਅਗਵਾਈ।

ਪੰਜਾਬ ਪੁਲਿਸ `ਚ ਹੋਇਆ ਵੱਡਾ ਫੇਰਬਦਲ…ਪੰਜਾਬ ਪੁਲਿਸ ਦਾ ਮੁਖੀ ਲਗਣ ਦੇ ਰੌਂਅ `ਚ ਸਭ ਤੋਂ ਮੋਹਰੀ ਮੁਹੰਮਦ ਮੁਸਤਫਾ ਸਣੇ 10 ਆਈ.ਪੀ.ਐੱਸ. ਅਧਿਕਾਰੀਆਂ ਦਾ ਕੀਤਾ ਤਬਾਦਲਾ…ਮੁੜ ਤੋਂ ਪੁਰਾਣਾ ਵਿਭਾਗ ਸੰਭਾਲਣਗੇ ਮੁਹੰਮਦ ਮੁਸਤਫਾ।

Read Alsoਬੇਅਦਬੀ ਮਾਮਲਿਆਂ ਬਾਰੇ ਸੁਖਬੀਰ ਬਾਦਲ ਦਾ ਵੱਡਾ ਖ਼ੁਲਾਸਾ ! (ਵੀਡੀਓ)

ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕੀਤੀ ਪੱਤਰਕਾਰਾਂ ਦੀ ਪੈਨਸ਼ਨ ਸਕੀਮ `ਚ ਸੋਧ ਦੀ ਮੰਗ…ਡੈਸਕ `ਤੇ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਸਕੀਮ `ਚ ਸ਼ਾਮਲ ਕਰਨ ਅਤੇ ਪੱਤਰਕਾਰਾਂ ਦੀ ਮਾਨਤਾ ਦਾ ਸਮਾਂ 20 ਸਾਲ ਤੋਂ ਘਟਾ ਕੇ 10 ਸਾਲ ਕਰਨ ਅਤੇ ਪੈਨਸ਼ਨ ਦੀ ਰਾਸ਼ੀ 12 ਹਜ਼ਾਰ `ਤੋਂ ਵਧਾ ਕੇ ਕੀਤੀ ਜਾਵੇ 24 ਹਜ਼ਾਰ ਪ੍ਰਤੀ ਮਹੀਨਾ।

ਜੰਮੂ-ਕਸ਼ਮੀਰ ਦੇ ਕੁਲਗਾਮ `ਚ ਜਵਾਹਰ ਸੁਰੰਗ ਨੇੜੇ ਵਾਪਰਿਆ ਹਾਦਸਾ, ਪੁਲਿਸ ਚੌਕੀ `ਤੇ ਬਰਫ਼ ਡਿੱਗਣ ਕਾਰਨ 7 ਪੁਲਿਸ ਮੁਲਾਜ਼ਮਾਂ ਦੀ ਮੌਤ…7 ਹੋਰ ਪੁਲਿਸ ਮੁਲਾਜ਼ਮ ਬਰਫ਼ ਹੇਠਾਂ ਦੱਬੇ ਹੋਣ ਦੀ ਸੰਭਾਵਨਾ।

ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਹੋਏ ਔਖੇ, ਡੇਰਾ ਬਾਬਾ ਨਾਨਕ ਹਿੰਦ-ਪਾਕਿ ਸਰਹਦ ਤੇ ਲਗਾਈਆਂ ਤਿੰਨ ਦੂਰਬੀਨਾਂ ਹੋਈਆਂ ਗਾਇਬ…ਸਿੱਖ ਸੰਗਤ `ਚ ਪਾਇਆ ਜਾ ਰਿਹਾ ਹੈ ਭਾਰੀ ਰੋਸ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button