Breaking NewsD5 specialNewsPoliticsPunjab

ਲਓ ਜੀ ਨਵਜੋਤ ਸਿੱਧੂ ਦਾ ਵਿਰੋਧੀਆਂ ਨੂੰ ਮੂੰਹ ਤੋੜਵਾਂ ਜਵਾਬ ,ਕਰਤਾਰਪੁਰ ਲਾਂਘੇ ‘ਤੇ ਛਲਕਿਆ ਸਿੱਧੂ ਦਾ ਦਰਦ (ਵੀਡੀਓ)

ਪੰਜਾਬ ਚੋਣ ਕਮਿਸ਼ਨਰ ਵਲੋਂ ਅੱਜ ਕੀਤਾ ਜਾ ਸਕਦਾ ਹੈ ਪੰਚਾਇਤੀ ਚੋਣਾਂ ਦਾ ਐਲਾਨ, 29 ਜਾਂ 30 ਦਸੰਬਰ ਨੂੰ ਹੋ ਸਕਦੀਆਂ ਹਨ ਚੋਣਾਂ… ਪੰਜਾਬ ਸਰਕਾਰ ਨੇ 16 ਜੁਲਾਈ ਨੂੰ 13 ਹਜ਼ਾਰ ਪੰਚਾਇਤਾਂ ਕਰ ਦਿੱਤੀਆਂ ਸੀ ਭੰਗ।

ਅਕਾਲੀ ਦਲ ਨੂੰ ਵੱਡਾ ਝਟਕਾ, ਡੀ.ਐੱਸ.ਜੀ.ਐੱਮ.ਸੀ.ਪ੍ਰਧਾਨ ਮਨਜੀਤ ਸਿੰਘ ਜੀਕੇ ਸਣੇ 15 ਅਹੁਦੇਦਾਰਾਂ ਨੇ ਦਿੱਤਾ ਅਸਤੀਫ਼ਾ…ਚੋਣ ਕਮਿਸ਼ਨ ਨੂੰ ਕੀਤੀ 27 ਤੋਂ 30 ਦਸੰਬਰ ਤੱਕ ਕਾਰਜਕਾਰਨੀ ਚੋਣਾਂ ਕਰਵਾਉਣ ਦੀ ਅਪੀਲ।

Read Also ਨਵਜੋਤ ਸਿੱਧੂ ਦੇ ਫੈਨਸ ਨੂੰ ਝਟਕਾ

ਕਰਜ ਮੁਆਫੀ ਦੇ ਦੂਜੇ ਪੜਾਅ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪਟਿਆਲਾ ‘ਚ ਪ੍ਰਦਾਨ ਕਰਨਗੇ ਕਿਸਾਨਾਂ ਨੂੰ ਕਰਜ਼ ਮੁਆਫ਼ੀ ਦੀ ਰਾਸ਼ੀ…. 1 ਲੱਖ 9 ਹਜ਼ਾਰ 730 ਕਿਸਾਨਾਂ ਨੂੰ ਦਿੱਤੇ ਜਾਣਗੇ 17 ਸੌ 71 ਕਰੋੜ ਰੁਪਏ।

ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਦੁਬਈ ‘ਚ ਗ੍ਰਿਫਤਾਰ,ਬ੍ਰਾਜ਼ੀਲ ਦੀ 17 ਸਾਲਾ ਟੀਨਏਜ਼ਰ ਲੜਕੀ ਨੇ ਦਰਜ਼ ਕਰਵਾਈ ਸੈਕਸੂਅਲ ਹਰਾਸਮੈਂਟ ਕਰਨ ਦੀ ਸ਼ਿਕਾਇਤ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button