Breaking NewsD5 specialInternationalNewsSportsTop News

MS Dhoni ਨੇ ਪਾਕਿਸਤਾਨ ਦੇ ਗੇਂਦਬਾਜ਼ ਨੂੰ ਦਿੱਤਾ ਖ਼ਾਸ ਤੋਹਫ਼ਾ

ਨਵੀਂ ਦਿੱਲੀ: ਭਾਰਤ ਦੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ Mahendra Singh Dhoni ਨੇ ਪਾਕਿਸਤਾਨ ਦੇ ਗੇਂਦਬਾਜ਼ Haris Rauf ਨੂੰ ਖ਼ਾਸ ਤੋਹਫ਼ਾ ਦਿੱਤਾ ਜਿਸ ਨੂੰ ਪ੍ਰਾਪਤ ਕਰਨ ਤੋਂ Haris Rauf ਬਹੁਤ ਖ਼ੁਸ਼ ਸਨ। Rauf ਵੱਲੋਂ ਸੋਸ਼ਲ ਮੀਡੀਆ ’ਤੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ Dhoni ਨੇ Chennai Super Kings ਦੀ ਨੰਬਰ-7 ਜਰਸੀ ਮੈਨੂੰ ਤੋਹਫ਼ੇ ਵਜੋਂ ਦਿੱਤੀ ਹੈ।

ਬੀਜੇਪੀ ਦੇ ਧੱਕੇ ਤੋਂ ਬਾਅਦ ਕੇਜਰੀਵਾਲ ਦਾ ਧਮਾਕਾ! ਹਾਰ ਨੂੰ ਜਿੱਤ ’ਚ ਬਦਲਣ ਦਾ ਕੀਤਾ ਐਲਾਨ| D5 Channel Punjabi

ਇਸ ਤੋਂ ਇਲਾਵਾ ਪਾਕਿਸਤਾਨ ਦੇ ਗੇਂਦਬਾਜ਼ Rauf ਨੇ Dhoni ਅਤੇ Chennai Super Kings ਦੀ ਟੀਮ ਦੇ ਮੈਨੇਜਰ ਨੂੰ ਤੋਹਫ਼ੇ ਲਈ ਧੰਨਵਾਦ ਕੀਤਾ। Haris Rauf ਨੇ ਤੋਹਫੇ ਵਿੱਚ ਮਿਲੀ ਜਰਸੀ ਦੀ ਫੋਟੋ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝੀ ਕੀਤੀ ਅਤੇ ਉਨ੍ਹਾਂ ਕਿਹਾ ਕਿ ਮੈਨੂੰ MS Dhoni ਨੇ ਆਪਣੀ ਟੀ-ਸ਼ਰਟ ਸਨਮਾਨਿਤ ਵਜੋਂ ਦਿੱਤੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button