Breaking NewsD5 specialNewsPunjabTop News

Sukhbir ਨੇ Channi ਤੇ Kejriwal ਨੂੰ ਨਿਸ਼ਾਨੇ ’ਤੇ ਲਿਆ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ Sukhbir Singh Badal ਨੇ ਦਿੱਲੀ ਦੇ ਮੁੱਖ ਮੰਤਰੀ Arvind Kejriwal ’ਤੇ ਸ਼ਬਦੀ ਹਮਲਾ ਕੀਤਾ ਉਨ੍ਹਾਂ ਕਿਹਾ ਹੈ Kejriwal ਪਹਿਲਾਂ ਦਿੱਲੀ ਵਿੱਚ ਵਾਅਦੇ ਪੂਰੇ ਹੋਣ ਦੀ ਗਾਰੰਟੀ ਲੈਣ ਉਸ ਤੋਂ ਬਾਅਦ ਪੰਜਾਬ ਵਿੱਚ ਵਾਅਦੇ ਕਰਨ।

Punjab News : ਬਜੂਰਗ ਬੀਬੀ ਨੇ ਘੇਰਲੀ CM Channi ਦੀ ਗੱਡੀ! ਫੇਰ ਪੁਲਿਸ ਵਾਲਿਆਂ ਮਾਰੇ ਧੱਕੇ | D5 Channel Punjabi

Sukhbir Badal ਨੇ Charanjit Channi ਦੀ ਪ੍ਰਧਾਨਗੀ ਵਾਲੀ ਮੌਜੂਦਾ ਪੰਜਾਬ ਸਰਕਾਰ ’ਤੇ ਵੀ ਸ਼ਬਦੀ ਹਮਲਾ ਕੀਤਾ ਹੈ।ਉਨ੍ਹਾਂ ਕਿਹਾ ਕਿ Channi ਅਤੇ kejriwal ਦੋਵੇਂ ਨਕਲੀ ਨੇਤਾ ਹਨ। ਕੇਜਰੀਵਾਲ ਜਿੰਨ੍ਹੇ ਵਾਅਦੇ ਪੰਜਾਬ ਵਿੱਚ ਕਰ ਰਹੇ ਹਨ ਉਹ ਸਾਰੇ ਵਾਅਦੇ ਦਿੱਲੀ ‘ਚ ਪਹਿਲਾਂ ਤੋਂ ਹੀ ਲਾਗੂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button