Breaking NewsD5 specialNewsPoliticsPunjab

ਲਓ ਜੀ ਦਾਦੂਵਾਲ ਨੇ ਕਰਤੇ ਖ਼ੁਲਾਸੇ, ਕੈਪਟਨ ਨਾਲ ਗੱਲਬਾਤ ਦਾ ਖੁੱਲ੍ਹਿਆ ਰਾਜ਼ ! (ਵੀਡੀਓ)

ਕੈਪਟਨ ਅਮਰਿੰਦਰ ਸਿੰਘ ਅਤੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵਿਚਾਲੇ ਬਰਗਾੜੀ ਮੋਰਚੇ ਦੇ ਮੁਤੱਲਕ ਕੋਈ ਗੱਲਬਾਤ ਜਾਂ ਮੀਟਿੰਗ ਨਹੀਂ ਹੋਈ। ਇਸ ਬਾਰੇ ਅਕਾਲੀ ਦਲ ਵੱਲੋਂ ਬੇਬੁਨਿਆਦ ਪ੍ਰਚਾਰ ਕੀਤਾ ਜਾ ਰਿਹਾ ਸੀ। ਜੀ ਹਾਂ ਸਰਕਾਰ ਵੱਲੋਂ ਬਣੀ ਵਿਸ਼ੇਸ਼ ਕਮੇਟੀ ਨੇ ਇਲਜ਼ਾਮਾਂ ਨੂੰ ਮੁੱਢ ਤੋਂ ਨਕਾਰ ਦਿੱਤਾ ਹੈ।

Read Also ਹੁਣ ਦਾਦੂਵਾਲ ਬਾਰੇ ਮੰਡ ਦਾ ਖ਼ੁਲਾਸਾ (ਵੀਡੀਓ)

ਇਸ ਤੋਂ ਬਾਅਦ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਸੁਖਬੀਰ ਬਾਦਲ ਅਤੇ ਮਜੀਠੀਆ ‘ਤੇ ਸ਼ਬਦੀ ਹਮਲਾ ਬੋਲਿਆ। ਬਰਗਾੜੀ ਇਨਸਾਫ਼ ਮੋਰਚਾ ਤਾਂ ਖ਼ਤਮ ਹੋ ਚੁੱਕਿਆ ਹੈ। ਮੁਤਵਾਜ਼ੀ ਜਥੇਦਾਰਾਂ ‘ਚ ਫੁੱਟ ਵੀ ਜੱਗ ਜ਼ਾਹਰ ਹੋ ਗਈ ਪਰ ਇਲਜ਼ਾਮਾਂ ਦੀ ਫਹਿਰਿਸਤ ਹਾਲੇ ਵੀ ਬਰਕਰਾਰ ਹੈ। ਕਿਉਂਕਿ ਕਈ ਸਿੱਖ ਜਥੇਬੰਦੀਆਂ ਮੋਰਚੇ ਨੂੰ ਫੇਲ੍ਹ ਕਰਾਰ ਦੇ ਰਹੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button