Breaking NewsD5 specialIndiaNewsPoliticsPunjab
ਹੁਣ ਦਾਦੂਵਾਲ ਬਾਰੇ ਮੰਡ ਦਾ ਖ਼ੁਲਾਸਾ (ਵੀਡੀਓ)

ਬਰਗਾੜੀ ਮੋਰਚੀ ਖ਼ਤਮ ਹੋਣ ਬਾਅਦ ਮੋਰਚੇ ਦੇ ਵੱਡੇ ਚਿਹਰੇ ਭਾਈ ਧਿਆਨ ਸਿੰਘ ਮੰਡ ਨੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਕਿਸੇ ਵੀ ਤਰ੍ਹਾਂ ਦੇ ਮਤਭੇਦਾਂ ਤੋਂ ਇਨਕਾਰ ਕੀਤਾ ਹੈ।
Read Also ਮੋਰਚਾ ਖ਼ਤਮ ਕਰਨ ਤੋਂ ਪਹਿਲਾਂ ਦਾਦੂਵਾਲ ਦਾ ਭਾਸ਼ਣ (ਵੀਡੀਓ)
ਮੰਡ ਨੇ ਕਿਹਾ ਕਿ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਤੇ ਇਹ ਸਾਡਾ ਅੰਦਰੂਨੀ ਮਾਮਲਾ ਹੈ, ਇਸਨੂੰ ਬੈਠਕੇ ਸੁਲਝਾ ਲਿਆ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




