NewsBreaking NewsD5 specialPoliticsPunjab

ਲਓ ਜੀ ! ਢੀਂਡਸਾ, ਬ੍ਰਹਮਪੁਰਾ, ਕੇਜਰੀਵਾਲ ਦਾ ਟੁੱਟਿਆ ਦਿਲ! ਸਿੱਧੂ ਦੀ ਹੋਵੇਗੀ BJP ‘ਚ ਵਾਪਸੀ? BJP ਨੇ ਖੋਲ੍ਹੇ ਦਰਵਾਜੇ!

ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਹੋਵੇ ਚਾਹੇ ਉਨ੍ਹਾਂ ਦੀ ਧਰਮਪਤਨੀ ਨਵਜੋਤ ਕੌਰ ਸਿੱਧੂ ਦੋਵਾਂ ਦੇ ਬਿਆਨ ਇਕ ਬਾਰ ਤਾਂ ਸਿਆਸਤ ‘ਚ ਭੂਚਾਲ ਲਿਆ ਦਿੰਦੇ ਹਨ। ਸਵੇਰ ਤੋਂ ਹੀ ਆਪਣੇ ਬੀਜੇਪੀ ਆਲੇ ਬਿਆਨ ਨਾਲ ਸੁਰਖੀਆਂ ‘ਚ ਆਈ ਮੈਡਮ ਸਿੱਧੂ ਦੀ ਗੱਲ ਹਰ ਪਾਸੇ ਹੋ ਰਹੀ ਹੈ ਅਤੇ ਕਈਆਂ ਵੱਲੋਂ ਤੰਜ ਕਸੇ ਜਾ ਰਹੇ ਹਨ ਅਤੇ ਕਈਆਂ ਵਲੋਂ ਬਿਆਨ ਦੀ ਹਮਾਇਤ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਨਵਜੋਤ ਕੌਰ ਸਿੱਧੂ ਦੀ ਤਾਰੀਫ ਕੀਤੀ ਹੈ।

Big Breaking-ਭਾਜਪਾ ਦਾ ਵੱਡਾ ਬਿਆਨ, BJP ਪੰਜਾਬ ਅਕਾਲੀਆਂ ਨਾਲ ਰਲ ਕੇ ਨਹੀਂ ਲੜੇਗੀ 2022 ਦੀਆਂ ਚੋਣਾਂ?

ਕਾਂਗਰਸ ਦੇ ਸੀਨੀਆਰ ਲੀਡਰ ਰਾਜ ਕੁਮਾਰ ਵੇਰਕਾ ਵੱਲੋਂ ਵੀ ਉਨ੍ਹਾਂ ਦੇ ਬਿਆਨ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ। ਉਧਰ ਬੀਜੇਪੀ ਆਗੂ ਮੰਨੋਰੰਜਨ ਕਾਲੀਆਂ ਨੇ ਮੈਡਮ ਸਿੱਧੂ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਸਿੱਧੂ ਫੈਮਲੀ ਦਾ ਕਾਂਗਰਸ ਤੋਂ ਮੰਨ ਅੱਕ ਚੁੱਕਿਆ ਹੈ ਅਤੇ ਤਾਂ ਹੀ ਉਨ੍ਹਾਂ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਹਨ। ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਦੇ ਇਸ ਬਿਆਨ ਨੇ ਇਕ ਬਾਰ ਉਨਾਂ ਸਾਰਿਆਂ ਦੀ ਆਸਾ ‘ਤੇ ਪਾਣੀ ਫੇਰਨ ਬਰਾਬਰ ਹੈ। ਜੋ ਨਵਜੋਤ ਸਿੱਧੂ ਨੂੰ ਆਪਣੀ ਪਾਰਟੀ ‘ਚ ਸ਼ਾਮਲ ਕਰਨ ਦੀਆਂ ਗੱਲਾਂ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button