Breaking NewsD5 specialInternationalNews

ਕੋਰੋਨਾ ਤੋਂ ਬਾਅਦ ਦੁਨੀਆ ਨੂੰ ਫਿਰ ਡਰਾ ਰਿਹੈ ਚੀਨ, 3,000 ਲੋਕ ਪਾਏ ਗਏ ਬਰੁਸੇਲੋਸਿਸ ਪੌਜ਼ੀਟਿਵ

ਬੀਜਿੰਗ : ਕੋਰੋਨਾ ਸੰਕਟ ਨਾਲ ਮਚੀ ਭਾਰੀ ਤਬਾਹੀ ਦੇ ਵਿੱਚ ਚੀਨ ਤੋਂ ਆਈ ਖ਼ਬਰ ਨੇ ਦੁਨੀਆ ਨੂੰ ਇੱਕ ਵਾਰ ਫਿਰ ਤੋਂ ਡਰਾ ਦਿੱਤਾ ਹੈ। ਉੱਤਰ-ਪੱਛਮੀ ਚੀਨ ‘ਚ 3000 ਤੋਂ ਜ਼ਿਆਦਾ ਲੋਕ ਬਰੁਸੇਲੋਸਿਸ ਪੌਜ਼ੀਟਿਵ ਪਾਏ ਗਏ ਹਨ। ਹਾਲਾਂਕਿ ਹੁਣ ਤੱਕ ਇਸ ਵਾਇਰਸ ਨਾਲ ਕੋਈ ਖ਼ਤਰਾ ਪੈਦਾ ਨਹੀਂ ਹੋਇਆ ਹੈ।

🔴 Live 🔴 |ਅਸਤੀਫ਼ੇ ਤੋਂ ਬਾਅਦ ਹਰਸਿਮਰਤ ਦਾ ਪਹਿਲਾ ਬਿਆਨ | ਸੁਮੇਧ ਸੈਣੀ ਦਾ ਕਸਾਈ ਚੜੂ ਪੁਲਿਸ ਦੇ ਹੱਥੇ

ਖਬਰਾਂ ਦੀ ਮੰਨੀਏ ਤਾਂ ਪਿਛਲੇ ਸਾਲ ਇੱਕ ਬਾਇਓ ਫਾਰਮਾਸੂਟੀਕਲ ਕੰਪਨੀ ‘ਚ ਲੀਕ ਤੋਂ ਬਾਅਦ ਕਈ ਹਜਾਰ ਲੋਕ ਬਰੁਸੇਲੋਸਿਸ ਪੌਜ਼ੀਟਿਵ ਪਾਏ ਗਏ ਹਨ। ਗਾਂਸੁ ਪ੍ਰਾਂਤ ਦੀ ਰਾਜਧਾਨੀ ਲਾਂਚੋ ਦੇ ਸਿਹਤ ਕਮਿਸ਼ਨ ਅਨੁਸਾਰ ਫਿਲਹਾਲ 3 ,245 ਲੋਕ ਬਰੁਸੇਲੋਸਿਸ ਨਾਲ ਸੰਕਰਮਿਤ ਹਨ। ਹਾਲਾਂਕਿ ਇਹ ਵਾਇਰਸ ਜ਼ਿਆਦਾ ਖਤਰਨਾਕ ਨਹੀਂ ਹੈ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਇਸਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ ।

ਹਰਮਿਸਰਤ ਬਾਦਲ ਦੇ ਅਸਤੀਫੇ ਤੋਂ ਬਾਅਦ ਮਾਨ ਦਾ ਪਾਰਾ ਹੋ ਗਿਆ HIGH! ਮਸਾਂ ਚੁੱਪ ਕਰਵਾਇਆ ਸਪੀਕਰ ਨੇ!

ਕੀ ਹੈ ਬਰੁਸੇਲੋਸਿਸ
ਬਰੁਸੇਲੋਸਿਸ ਬੀਮਾਰੀ ਜੀਨਸ ਬਰੁਸੇਲਾ ਦੇ ਬੈਕਟੀਰੀਆ ਦੇ ਸਮੂਹ ਨਾਲ ਫੈਲਦੀ ਹੈ, ਜੋ ਜਾਨਲੇਵਾ ਨਹੀਂ ਹੁੰਦੀ। ਸੰਕਰਮਿਤ ਮਾਤਾ ਵੱਲੋਂ ਬੱਚੇ ਨੂੰ ਆਪਣਾ ਦੁੱਧ ਪਿਲਾਉਣ ਨਾਲ ਬੱਚਿਆਂ ਵਿਚ ਇਨਫੈਕਸ਼ਨ ਫੈਲ ਸਕਦਾ ਹੈ।

ਖਹਿਰਾ ਨੇ ਲਾਈਵ ਹੋਕੇ ਕੱਢੀ ਭੜਾਸ, ਵੀਡੀਓ ਦੇਖ ਵਿਰੋਧੀਆਂ ਦਾ ਚੜੂ ਪਾਰਾ! ਕਿਸਾਨਾਂ ਦੇ ਹੱਕ ‘ਚ ਦਿੱਤਾ ਵੱਡਾ ਬਿਆਨ

ਬਿਮਾਰੀ ਦੇ ਲੱਛਣ
ਸਵਾਇਨ ਫਲੂ ਦੇ ਸਮਾਨ ਜਿਵੇਂ ਭੁੱਖ ਨਾ ਲੱਗਣਾ।
ਠੰਡ ਲੱਗ ਕੇ ਬੁਖਾਰ ਚੜ੍ਹਨਾ ।
ਪਿੱਠ ਦਰਦ, ਸੁਸਤੀ ਅਤੇ ਚੱਕਰ ਆਉਣਾ।
ਸਿਰ-ਦਰਦ,ਢਿੱਡ ਦਰਦ, ਜੋੜਾਂ ‘ਚ ਦਰਦ।
ਭਾਰ ਲਗਾਤਾਰ ਘੱਟਦਾ ਰਹਿਣਾ।

ਆਹ ਦੇਖਲੋ!ਹਰਸਿਮਰਤ ਬਾਦਲ ਨੇ ਕਿਉਂ ਦਿੱਤਾ ਅਸਤੀਫ਼ਾ! ਰਾਜਾ ਵੜਿੰਗ ਨੇ ਕੱਢਕੇ ਰੱਖਤੇ ਪੱਕੇ ਸਬੂਤ ?

ਮਨੁੱਖਾਂ ‘ਚ ਬਰੁਸੇਲੋਸਿਸ ਦਾ ਟੀਕਾ ਨਹੀਂ
ਡਾਕਟਰਾਂ ਅਨੁਸਾਰ ਪਸ਼ੂਪਾਲਣ ਅਤੇ ਜਾਨਵਰਾਂ ਦੇ ਮਾਸ ਦਾ ਕੰਮ ਕਰਦੇ ਹਨ, ਉਨ੍ਹਾਂ ਦੇ ਬਰੁਸੇਲੋਸਿਸ ਸੰਕਰਮਿਤ ਹੋਣ ਦੀ ਸ਼ੰਕਾ ਜਿਆਦਾ ਰਹਿੰਦੀ ਹੈ। ਮਨੁੱਖਾਂ ਲਈ ਬਰੁਸੇਲੋਸਿਸ ਦਾ ਟੀਕਾ ਨਹੀਂ ਆਇਆ ਹੈ। ਕੇਵਲ ਪਸ਼ੂਆਂ ‘ਚ ਬਰੁਸੇਲੋਸਿਸ ਤੋਂ ਬਚਾਵ ਲਈ ਟੀਕਾਕਰਣ ਕੀਤਾ ਜਾਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button