Breaking NewsD5 specialNewsPunjab

ਲਓ ਜੀ! ਇੱਕ ਹੋਰ ਖੁੱਲ੍ਹ ਗਿਆ ਮੋਦੀ ਖਾਨਾ,ਕਰਲੋ ਜਿਸਨੇ ਕਰਨਾ ਵਿਰੋਧ ! ਹੁਣ ਤਾਂ ਹੋ ਗਈ ਕਿਰਪਾ ਬਾਬਾ ਨਾਨਕ ਦੀ|

ਮੋਗਾ : ਲੋਕਾਂ ਨੂੰ ਸਸਤੀਆਂ ਦਵਾਈਆਂ ਮੁਫਤ ਦੇਣ ਦੇ ਮਕਸਦ ਨਾਲ ਸ਼ਰਨ ਫਾਊਡੇਸ਼ਨ ਵੱਲੋਂ ਮੋਗਾ ਵਿਖੇ ਗੁਰੂ ਨਾਨਕ ਮੋਦੀਖਾਨਾ ਦੀ ਸ਼ੁਰੂਆਤ ਮੰਗਲਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਲੈਣ ਉਪਰੰਤ ਕੀਤੀ ਗਈ। ਇਸ ਮੌਕੇ ਆਪਣੇ ਸੰਬੌਧਨ ਦੌਰਾਨ ਫਾਊਂਡੇਸ਼ਨ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਹਰ ਵਿਅਕਤੀ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੈ।

ਆਹ ਮਾਸਟਰਨੀ ਨੇ ਲੈ ਲਿਆ ਸਿੱਖਾਂ ਨਾਲ ਪੰਗਾ,ਹੁਣ ਗੁਰੂ ਦੇ ਸਿੰਘ ਸਿਖਾਉਣਗੇ ਮਾਸਟਰਨੀ ਨੂੰ ਪੜਾਉਣਾ!

ਕਈ ਲੋੜਵੰਦ ਵਿਅਕਤੀ ਤਾਂ ਮਹਿੰਗੀਆਂ ਦਵਾਈਆਂ ਨਾ ਲੈਣ ਕਰਕੇ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਇਸ ‘ਤੇ ਸੰਸਥਾਂ ਵਲੋਂ ਉਪਰਾਲਾ ਕਰਦਿਆਂ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਗੁਰੂ ਨਾਨਕ ਮੋਦੀਖਾਨਾ ਦੇ ਸ਼ੁਰੂਆਤ ਕੀਤੀ ਹੈ। ਇਸ ਮੌਕੇ ਅੰਮ੍ਰਿਤਪਾਲ ਸਿੰਘ ਪ੍ਰਧਾਨ ਫਾਊਂਡੇਸ਼ਨ, ਨਵਜੀਤ ਸਿੰਘ ਸਕੱਤਰ, ਨਵਤੇਜ ਸਿੰਘ, ਅਵਤਾਰ ਸਿੰਘ, ਰਜਿੰਦਰ ਸਿੰਘ, ਸਤਨਾਮ ਸਿੰਘ, ਪ੍ਰੀਤਮ ਸਿੰਘ, ਗੁਰਮੁੱਖ ਸਿੰਘ, ਰਘਬੀਰ ਸਿੰਘ, ਜਗਤਾਰ ਸਿੰਘ, ਰਾਜਬੀਰ ਸਿੰਘ ਆਦਿ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button