Breaking NewsD5 specialNewsPunjab

ਰੇਲ ਦੀਆਂ ਪੱਟੜੀਆਂ ‘ਤੇ ਕਿਸਾਨਾਂ ਨੇ ਡਾਅ ਲਏ ਮੰਜੇ! ਲਾ ਲਏ ਪੱਕੇ ਮੋਰਚੇ!

ਨਾਭਾ : ਕੇਂਦਰ ਦੇ ਆਰਡੀਨੈਂਸ ਖਿਲਾਫ ਅੱਜ ਸੂਬੇ ਭਰ ‘ਚ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਜਿਸ ਦੇ ਤਹਿਤ ਸੂਬੇ ਦੇ ਵੱਖ-ਵੱਖ ਸ਼ਹਿਰਾਂ ‘ਚ ਕਿਸਾਨਾਂ ਵੱਲੋਂ ਰੇਲਾਂ ਦੀਆਂ ਪੱਟੜੀਆਂ ‘ਤੇ ਡੇਰੇ ਲਗਾਏ ਗਏ ਹਨ। ਕਿਸਾਨਾਂ ਨੇ ਰੇਲ ਦੀਆਂ ਪੱਟੜੀਆਂ ‘ਤੇ ਹੀ ਪੱਕੇ ਮੋਰਚੇ ਲਗਾਉਣ ਦਾ ਐਲਾਨ ਕਰ ਦਿੱਤਾ ਹੈ।

Bhagwant Maan ਨੇ ਇਕੱਠੇ ਕਰਲੇ ਸਾਰੇ ਪੰਜਾਬ ਦੇ ਸਰਪੰਚ!ਕਰਤੇ ਦਿੱਲੀ ਵੱਲ ਨੂੰ ਸਿੱਧੇ! BhagwantMaan

ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਟ੍ਰੇਨ ਨੂੰ ਅੱਗੇ ਨਹੀਂ ਜਾਣ ਦੇਣਗੇ ਅਤੇ ਇਸ ਤੋਂ ਇਲਾਵਾ ਕਿਸਾਨਾਂ ਦਾ ਕਹਿਣਾ ਹੈ ਕਿ ਸਾਡਾ ਸੰਘਰਸ਼ ਲਗਾਤਾਰ ਉਦੋਂ ਤੱਕ ਜਾਰੀ ਰਹੇਗਾ। ਜਦੋਂ ਤੱਕ ਆਰਡੀਨੈਂਸ ਦਾ ਬਿਲ ਰੱਦ ਨਹੀਂ ਕੀਤਾ ਜਾਂਦਾ। ਕਿਸਾਨਾਂ ਦੇ ਵੱਧ ਰਹੇ ਰੋਸ਼ ਨੂੰ ਦੇਖ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਵੀ ਕਿਸਾਨਾਂ ਦੇ ਹੱਕ ‘ਚ ਉਤਰ ਆਈਆਂ ਹਨ ਪਰ ਹੁਣ ਖੇਤੀ ਆਰਡੀਨੈਂਸ ਦਾ ਮੁੱਦਾ ਭੱਖਦਾ ਹੀ ਦਿਖਾਈ ਦੇ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button