Breaking NewsD5 specialIndiaNewsPoliticsPunjab

ਸੂਰ ਦੇ ਸ਼ਿਕਾਰ ਤੋਂ ਬਾਅਦ ਬਾਦਲਾਂ ਦੇ ਖ਼ਾਸ ਮਨਜਿੰਦਰ ਸਿੰਘ ਸਿਰਸਾ

ਪਹਿਲਾਂ ਦੇਖੋ ਇਹ ਤਸਵੀਰਾਂ…ਪਛਾਣੋ ਤਸਵੀਰਾਂ ‘ਚ ਦਿਖ ਰਿਹਾ ਸਰਦਾਰ ਵਿਅਕਤੀ ਵਿਅਕਤੀ ਹੈ ਕੌਣ। ਹੁਣ ਅਸੀਂ ਵੀ ਦੱਸ ਦਿੰਦੇ ਹਾਂ ਹੱਥ ‘ਚ ਬੰਦੂਕ ਫੜੀ ਖੜਾ ਇਹ ਸਰਦਾਰ ਵਿਅਕਤੀ ਕੋਈ ਹੋਰ ਨਹੀਂ ਸਗੋਂ ਦਿੱਲੀ ਗੁਰਦੁਆਰਾ ਪ੍ਰੂਬੰਧਕ ਕਮੇਟੀ ਦਾ ਸਕੱਤਰ ਮਨਜਿੰਦਰ ਸਿੰਘ ਸਿਰਸਾ ਹਨ। ਤਸਵੀਰਾਂ ‘ਚ ਮਰਿਆ ਹੋਇਆ ਸੂਰ ਵੀ ਦਿਖਾਈ ਦੇ ਰਿਹਾ, ਜਿਸ ਨਾਲ ਸਿਰਸਾ ਫੋਟੋ ਖਿਚਾਉਂਦੇ ਦਿਖਾਈ ਦੇ ਰਹੇ ਹਨ। ਅੱਜ ਤੁਹਾਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਇਨ੍ਹਾਂ ਤਸਵੀਰਾਂ ਦਾ ਸਾਰਾ ਸੱਚ ਦੱਸ ਰਹੇ ਹਾਂ। ਦਰਅਸਲ ਇਹ ਤਸਵੀਰਾਂ ਅਮਰੀਕਾ ਦੀਆਂ ਨੇ ਜੋ ਤਕਰੀਬਨ ਦੋ ਸਾਲ ਪੁਰਾਣੀਆਂ ਹਨ।

Read Also ਕਪਿਲ ਮਿਸ਼ਰਾ ਤੇ ਮਨਜਿੰਦਰ ਸਿੰਘ ਸਿਰਸਾ ਗ੍ਰਿਫ਼ਤਾਰ

ਇਹਨਾਂ ਤਸਵੀਰਾਂ ‘ਚ ਸਿਰਸਾ ਨਾਲ ਖੜਾ ਗੋਰਾ ਵੀ ਦਿਖਾਈ ਦੇ ਰਿਹਾ ਹੈ। ਦਰਅਸਲ ਇਕ ਬੰਦੂਕ ਲਾਇਸਿੰਸੀ ਹੈ ਜਿਸ ਨਾਲ ਇਕ ਸੂਰ ਦਾ ਸ਼ਿਕਾਰ ਕੀਤਾ ਗਿਆ ਹੈ। ਸੂਰ ਨਾਲ ਸਿਰਸਾ ਦੀਆਂ ਇਹ ਫੋਟੋਆ ਤਾਂ ਅੱਗ ਵਾਂਗ ਸੋੋਸ਼ਲ ਮੀਡੀਆ ਤੇ ਫੈਲ ਗਈ ਹੈ ਪਰ ਜਿਵੇਂ ਹੀ ਇਸ ਬਾਰੇ ਸਾਡੇ ਵਲੋਂ ਮਨਜਿੰਦਰ ਸਿੰਘ ਸਿਰਸਾ ਨਾਲ ਗੱਲਬਾਤ ਕੀਤੀ ਤਾਂ ਉਸ ਦਾ ਕੀ ਕਹਿਣਾ ਜਰਾ ਇਹ ਵੀ ਸੁਣ ਲਵੋ। ਇਹ ਤਸਵੀਰਾਂ ਦੇਖਣ ਤੋਂ ਬਾਅਦ ਲੋਕਾਂ ਦੇ ਮਨਾਂ ‘ਚ ਸਿਰਸਾ ਲਈ ਕਾਫੀ ਸਵਾਲ ਵੀ ਉੱਠ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button