Breaking NewsD5 specialNewsSportsTop News

ਰਿਵਰਪਲੇਟ ਕਲੱਬ ਦੇ 20 ਫੁਟਬਾਲਰ ਕੋਰੋਨਾ ਪੌਜ਼ੀਟਿਵ

ਬਿਊਨਸ ਆਇਰਸ : ਅਰਜਨਟੀਨਾ ਦੇ ਰਿਵਰ ਪਲੇਟ ਫੁਟਬਾਲ ਕਲੱਬ ਦੇ ਪੰਜ ਹੋਰ ਫੁਟਬਾਲਰ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ ਜਿਸਦੇ ਨਾਲ ਟੀਮ ‘ਚ ਸੰਕਰਮਿਤਾਂ ਦੀ ਗਿਣਤੀ ਵੱਧਕੇ 20 ਹੋ ਗਈ। ਹਾਲਤ ਇਹ ਹੈ ਕਿ ਕੋਲੰਬੀਆ ਦੇ ਸੈਂਟਾ ਐਫਈ ਦੇ ਖਿਲਾਫ ਕੋਪਾ ਲਿਬਰਟਾਡੋਰੈਸ ਦੇ ਬੁੱਧਵਾਰ ਦੇ ਮੈਚ ਲਈ ਉਨ੍ਹਾਂ ਦੇ ਕੋਲ ਕੋਈ ਫਿਟ ਗੋਲਕੀਪਰ ਹੀ ਨਹੀਂ ਹੈ।

🔴LIVE ਗ੍ਰਹਿ ਮੰਤਰੀ ਨੇ ਕੀਤੀ ਮੀਟਿੰਗ,ਨਿਕਲੇਗਾ ਕਿਸਾਨਾਂ ਦਾ ਹੱਲ!2ਮੰਤਰੀਆਂ ’ਤੇ ਪਰਚਾ ਦਰਜ,ਰਾਤੋਂ ਰਾਤ ਹਿੱਲੀ ਸਰਕਾਰ!

ਕਲੱਬ ਨੇ ਸੋਮਵਾਰ ਨੂੰ ਜਾਰੀ ਬਿਆਨ ‘ਚ ਦੱਸਿਆ ਕਿ ਉਸਦੇ ਪੰਜ ਹੋਰ ਖਿਡਾਰੀ ਪੌਜ਼ੀਟਿਵ ਪਾਏ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਕਲੱਬ ਉਸਦਾ ਮੈਚ ਮੁਲਤਵੀ ਕਰਨ ਦੀ ਅਪੀਲ ਕਰੇਗਾ। ਰਿਵਰ ਪਲੇਟ ਅੰਕ ਸੂਚੀ ‘ਚ ਗਰੁੱਪ ਡੀ ‘ਚ ਦੂਜੇ ਸਥਾਨ ‘ਤੇ ਹੈ। ਬ੍ਰਾਜ਼ੀਲ ਦਾ ਫਲੂਮੀਨੈਂਸ ਸਿਖਰ ‘ਤੇ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button