Breaking NewsD5 specialIndiaNewsPoliticsPunjab

ਰਾਹੁਲ ਗਾਂਧੀ ਨੂੰ ਪੰਜਾਬ ਦੀ ਇਹ ਖ਼ਬਰ ਵਿਖਾਓ, ਪੰਜਾਬੀਆਂ ਨਾਲ ਮਜ਼ਾਕ ਕਰਨਾ ਪਏਗਾ ਮਹਿੰਗਾ? (ਵੀਡੀਓ)

ਵਿਧਾਨ ਸਭਾ ਸੈਸ਼ਨ ਦਾ ਤਿੰਨ ਦਿਨਾਂ ਸਰਦ ਰੁੱਤ ਇਜਲਾਸ ਸ਼ੁਰੂ ਹੋ ਚੁੱਕਿਆ ਹੈ। ਇਸੇ ਦੌਰਾਨ ਕਈ ਵੱਡੇ ਫੈਸਲੇ ਲਏ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਪਰ ਅਕਾਲੀ ਦਲ ਦੇ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸ ਤੇ ਵਾਰ ਕਰਦਿਆਂ ਕਿਹਾ ਕਿ ਇਜਲਾਸ ਤਕਰੀਬਨ 15 ਦਿਨਾਂ ਦਾ ਹੋਣਾ ਚਾਹੀਦਾ ਹੈ।

Read Also ਲਓ ਜੀ ਬਿੱਟੂ ਨੇ ਵੀ ਸਿਰਾ ਹੀ ਲਾਤਾ, ਰਾਹੁਲ ਗਾਂਧੀ ਨੂੰ ਦੱਸਿਆ ਅਸਲੀ ਕੈਪਟਨ?

ਤਿੰਨ ਦਿਨ ਦਾ ਇਜਲਾਸ ਰੱਖ ਕੇ ਤਾਂ ਸਰਕਾਰ ਮਜਾਕ ਹੀ ਕਰ ਰਹੀ ਹੈ। ਦੂਜੇ ਪਾਸੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵਲੋਂ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਇਜਲਾਸ ਦੇ ਤਿੰਨ ਦਿਨ ਹੀ ਬਹੁਤ ਨੇ ਕਿਉਂਕਿ ਸੂਬੇ ਚ ਕੋਈ ਅਜਿਹਾ ਮੁੱਦਾ ਹੀ ਨਹੀਂ ਜਿਸ ਨੂੰ ਲੈ ਕੇ ਇਜਲਾਸ ਦੇ ਦਿਨਾਂ ‘ਚ ਵਾਧਾ ਕੀਤਾ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button