PunjabTop News

ਕਾਰ ਪਾਰਕਿੰਗ ਦਾ ਝਗੜਾ, ਤੋੜ-ਫੋੜ ‘ਚ ਬਦਲ ਗਿਆ ‘ਤੇ ਚੱਲੀ ਗੋਲੀ

A dispute over car parking turned into vandalism and a shot was fired

ਗੁਰਦਾਸਪੁਰ :  ਗੁਰਦਾਸਪੁਰ ਤੋਂ ਇਕ ਖ਼ਬਰ ਸਾਹਮਣੇ ਆ ਰਹੀਂ ਹੈ, ਜਿਥੇ ਕਿ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਰੋਡ ‘ਤੇ ਸਥਿਤ ਜ਼ਿਮੀਂਦਾਰਾਂ ਕਰਿਆਨਾ ਸਟੋਰ ‘ਤੇ ਪਾਰਕਿੰਗ ਨੂੰ ਲੈਕੇ ਝਗੜਾ ਇਸ ਕਦਰ ਵੱਧ ਗਿਆ ਕਿ ਉਥੇ ਅਣਪਛਾਤੇ ਨੌਜਵਾਨਾਂ ਦੁਆਰਾ ਕਰਿਆਨਾ ਸਟੋਰ ਦੇ ਮਾਲਕ ਹਰਜਿੰਦਰ ਸਿੰਘ ਦੀ ਗੱਡੀ ਦੀ ਤੋੜ ਫੋੜ ਕੀਤੀ ਗਈ ‘ਤੇ ਗੋਲੀ ਵੀ ਚਲਾਈ ਗਈ। ਇਹ ਸਾਰਾ ਮਾਮਲਾ ਸੀਸੀਟੀਵੀ ਵਿਚ ਰਕਾਰਡ ਹੋ ਗਈ ਹੈ। ਪੁਲਿਸ ਨੇ ਉਸ ਜਗ੍ਹਾਂ ‘ਤੇ ਪਹੁਚ ਕੇ ਸਾਰੇ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ । ਇਹ ਵੀ ਦੱਸਿਆ ਜਾ ਰਿਹਾ ਕਿ ਪੁਲਿਸ ਨੇ ਉਸ ਜਗ੍ਹਾਂ ਤੋਂ ਦੌ ਖੋਲ ਵੀ ਬਰਾਮਦ ਕੀਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button