Breaking NewsD5 specialNewsPoliticsPunjab

ਰਾਤੋ ਰਾਤ ਬਦਲੇ ਜੱਸੀ ਜਸਰਾਜ ! ਭਗਵੰਤ ਮਾਨ ਲਈ ਕਰਨਗੇ ਹਿੱਕ ਠੋਕ ਕੇ ਪ੍ਰਚਾਰ ? ਬੈਂਸ ਤੇ ਖਹਿਰਾ ਪਏ ਸੋਚਾਂ ‘ਚ ! (ਵੀਡੀਓ)

ਚੰਡੀਗੜ੍ਹ : ਪੀਡੀਏ ਵੱਲੋਂ ਸੰਗਰੂਰ ਸੀਟ ਤੋਂ ਚੋਣ ਲੜ੍ਹਣ ਜਾ ਰਹੇ ਜੱਸੀ ਜਸਰਾਜ ਜਿਹੜੇ ਆਪਣੀ ਜਿੱਤ ਦਾ ਦਾਅਵਾ ਹਿੱਕ ਠੋਕ ਕੇ ਕਰ ਰਹੇ ਹਨ ਤੇ ਉਨ੍ਹਾਂ ਦੇ ਸ਼ਬਦੀ ਹਮਲੇ ਵੀ ਭਗਵੰਤ ਮਾਨ ਤੇ ਖੂਬ ਵਰਦੇ ਹਨ। ਪਿਛਲੀਆਂ ਚੋਣਾਂ ‘ਚ ਵੱਡੀ ਲੀਡ ਨਾਲ ਜਿੱਤ ਦਰਜ ਕਰ ਚੁੱਕੇ, ਭਗਵੰਤ ਮਾਨ ਨੂੰ ਜੱਸੀ ਜਸਰਾਜ, ਕੱਲ ਦਾ ਜੰਮਿਆਂ ਜਵਾਕ ਕਹਿ ਕੇ ਪ੍ਰਚਾਰ ਕਰ ਰਹੇ ਹਨ।

Read Also ਜੱਸੀ ਜਸਰਾਜ ਦੇ ਭਗਵੰਤ ਮਾਨ ਦੀਆਂ ਦਿਖਾਈਆਂ ਅਜਿਹੀਆਂ ਤਸਵੀਰਾਂ…. (ਵੀਡੀਓ)

ਇਸ ਤੋਂ ਇਲਾਵਾ ਚੰਡੀਗੜ੍ਹ ਪਹੁੰਚੇ ਜੱਸੀ ਜਸਰਾਜ ਵਲੋਂ ਫਿਰ ਤੋਂ ਇਕ ਗੱਲ ਦੁਹਰਾਈ ਗਈ ਐਹੈ ਕਿ ਜੇਕਰ ਭਗਵੰਤ ਮਾਨ ਦਰਬਾਰ ਸਾਹਿਬ ਜਾ ਕੇ ਮੁਆਫੀ ਮੰਗ ਲੈਂਦੇ ਨੇ ਤੇ ਇੱਕ ਇੱਕ ਹਿਸਾਬ ਦਿੰਦੇ ਨੇ ਤਾਂ ਜੱਸੀ ਜਸਰਾਜ ਖੁਦ ਭਗਵੰਤ ਮਾਨ ਲਈ ਪ੍ਰਚਾਰ ਕਰੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button