Breaking NewsD5 specialNewsPoliticsPunjab

ਰਾਜਾ ਵੜਿੰਗ ਨੇ ਛੇੜਿਆ ਨਵਾਂ ਰੱਫੜ, ਮਜੀਠੀਆ ਵੀ ਹਸ ਹਸ ਕਰ ਰਿਹਾ ਜਲੀਲ ? (ਵੀਡੀਓ)

ਬਠਿੰਡਾ : ਜਿਵੇਂ ਜਿਵੇਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਤਿਵੇਂ ਤਿਵੇਂ ਪ੍ਰਚਾਰ ਅਤੇ ਇੱਕ ਦੂਜੇ ਤੇ ਦੂਸ਼ਣ ਬਾਜੀ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਬਿਕਰਮ ਮਜੀਠੀਆ ਬਠਿੰਡਾ ਦੀ ਗੁਰੂ ਕੀ ਨਗਰੀ ਪਹੁੰਚੇ। ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਅਕਾਲੀ ਦਲ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਮਜੀਠੀਆ ਕਾਂਗਰਸ ਸਰਕਾਰ ਤੇ ਵਰਦੇ ਨਜ਼ਰ ਆਏ, ਕਾਂਗਰਸ ਦਾ ਚੋਣ ਮਨੋਰਥ ਪੱਤਰ ਦਿਖਾਉਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਸਰਕਾਰ ਲੋਕਾਂ ਨਾਲ ਧੋਖਾ ਕਰ ਰਹੀ ਹੈ।

Read Also ਹੁਣ ਦੇਖੋ ਰਾਜਾ ਵੜਿੰਗ ਬਜ਼ੁਰਗਾਂ ਨੂੰ ਮਾਰਨ ‘ਤੇ ਤੁਲਿਆ ! (ਵੀਡੀਓ)

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਇਸ ਮੌਕੇ ਮਜੀਠੀਆ ਰਾਜਾ ਵੜਿੰਗ ਤੇ ਵਰਦੇ ਨਜ਼ਰ ਆਏ ਉਨ੍ਹਾਂ ਕਿਹਾ ਕਿ ਵੜਿੰਗ ਬਜ਼ੁਰਗਾਂ ਦਾ ਅਪਮਾਨ ਕਰਨ ਕਰਕੇ ਵੜਿੰਗ ਨੂੰ ਮਾਫੀ ਮੰਗਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮਜੀਠੀਆ ਨੇ ਜਗਮੀਤ ਬਰਾੜ ਦਾ ਅਕਾਲੀ ਦਲ ‘ਚ ਆਉਣ ਤੇ ਸਵਗਾਤ ਕੀਤਾ ਅਤੇ ਉਮੀਦ ਜਤਾਈ ਕਿ ਇਸ ਨਾਲ ਅਕਾਲੀ ਦਲ ਨੂੰ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਮਜੀਠੀਆ ਨੇ ਕਿਹਾ ਕਿ ਜਲਦ ਹੀ ਉਹ ਬਠਿੰਡਾ ਤੋਂ ਆਪਣਾ ਉਮੀਦਵਾਰ ਚੋਣ ਮੈਦਾਨ ਚ ਉਤਾਰਣ ਜਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button