Breaking NewsD5 specialEntertainmentNews

ਰਾਖੀ ਸਾਵੰਤ ਨੂੰ ਲਟਕਾਇਆ ਪੁੱਠਾ, ਲੱਤਾਂ ਤੋਂ ਚੁੱਕ ਕੇ ਤੋੜੀ ਰੀੜ੍ਹ ਦੀ ਹੱਡੀ!

ਪੰਚਕੁਲਾ ‘ਚ ‘ਦ ਗ੍ਰੇਟ ਖਲੀ’ ਦੇ ਸੀਡਬਲਿਊਸੀ ਰੈਸਲਿੰਗ ਪ੍ਰੋਗਰਾਮ ‘ਚ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਜ਼ਖ਼ਮੀ ਹੋ ਗਈ। ਦਰਅਸਲ ਰਾਖੀ ਸਾਵੰਤ ਖਲੀ ਦੇ ਸੱਦੇ ‘ਤੇ ਇਸ ਈਵੈਂਟ ਵਿੱਚ ਪਰਫਾਰਮ ਕਰਨ ਪਹੁੰਚੀ ਸੀ। ਜਿਥੇ ਰਿੰਗ ‘ਚ ਡਾਂਸ ਕਰਦਿਆਂ ਇਕ ਮਹਿਲਾ ਰੈਸਲਰ ਨੇ ਰਾਖੀ ਸਾਵੰਤ ਨੂੰ ਅਜਿਹਾ ਚਿੱਤ ਕੀਤਾ ਕਿ ਉਹ ਮੁੜ ਕੇ ਉੱਠ ਵੀ ਨਾ ਸਕੀ। ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲਾ ਰੈਸਲਰ ਰੋਬੇਲ ਨੇ ਰਾਖੀ ਸਾਵੰਤ ਨੂੰ ਚੈਲੰਜ ਕੀਤਾ ਸੀ।

Read Also ਕਰੋੜਾਂ ਦੀ ਸੰਪਤੀ ਦੀ ਮਾਲਕਣ ਹੈ ਰਾਖੀ ਸਾਵੰਤ

ਜੋ ਕਬੂਲ ਕਰਨਾ ਮਹਿੰਗਾ ਪੈ ਗਿਆ, ਮਹਿਲਾ ਰੈਸਲਰ ਰੋਬੇਲ ਨੇ ਜਦੋਂ ਰਾਖੀ ਨੂੰ ਮੋਢਿਆਂ ‘ਤੇ ਚੁੱਕ ਕੇ ਜ਼ੋਰ ਨਾਲ ਨੀਚੇ ਪਟਕਾ ਕੇ ਮਾਰਿਆ ਤਾਂ ਉਹ ਜ਼ਖ਼ਮੀਂ ਹੋ ਗਈ ਅਤੇ ਰਿੰਗ ‘ਚ ਤੜਫਦੀ ਰਹੀ। ਇਸ ਤੋਂ ਪਹਿਲਾਂ ਕਿ ਦਾਅ ਪੇਚ ਦਾ ਨਜ਼ਾਰਾ ਤੱਕਣ ਵਾਲੇ ਕੁਝ ਸਮਝ ਪਾਉਂਦੇ ਤੁਰੰਤ ਮੌਕੇ ‘ਤੇ ਰਾਖੀ ਸਾਵੰਤ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button