Breaking NewsD5 specialNewsSportsTop News

ਮੁੱਖ ਮੁਕਾਬਲਿਆਂ ‘ਚ ਗੇਂਦਬਾਜੀ ਕਰ ਸਕਦਾ ਹੈ Hardik : Rohit

ਦੁਬਈ : ਭਾਰਤੀ ਉਪ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਟੀਮ ਜਦੋਂ ਐਤਵਾਰ ਨੂੰ ਇੱਥੇ ਟੀ20 ਵਿਸ਼ਵ ਕੱਪ ‘ਚ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗੀ ਤਾਂ ਉਂਮੀਦ ਹੈ ਕਿ ਆਲਰਾਊਂਡਰ ਹਾਰਦਿਕ ਪਾਂਡਯਾ ਗੇਂਦਬਾਜੀ ਕਰਨ ਲਈ ਤਿਆਰ ਰਹਿਣਗੇ।

ਢੀਂਡਸਾ ਦੀ ਵੀਡੀਓ ਵਾਇਰਲ, ਲੱਗੇ ਗੰਭੀਰ ਇਲਜ਼ਾਮ D5 Channel Punjabi

ਆਸਟ੍ਰੇਲੀਆਂ ਦੇ ਖਿਲਾਫ ਅਭਿਆਸ ਮੈਚ ‘ਚ ਵਿਰਾਟ ਕੋਹਲੀ ਨੂੰ ਅਰਾਮ ਦਿੱਤੇ ਜਾਣ ਦੇ ਕਾਰਨ ਟੀਮ ਦੀ ਅਗਵਾਈ ਕਰ ਰਹੇ ਰੋਹਿਤ ਨੇ ਕਿਹਾ ਕਿ ਮੁੱਖ ਟੂਰਨਾਮੈਂਟ ਦੇ ਦੌਰਾਨ ਟੀਮ ਨੂੰ ਛੇਵੇਂ ਗੇਂਦਬਾਜ ਦੀ ਜ਼ਰੂਰਤ ਪਵੇਗੀ। ਰੋਹਿਤ ਨੇ ਕਿਹਾ ਕਿ ਹਾਰਦਿਕ ਚੰਗੀ ਤਰੱਕੀ ਕਰ ਰਿਹਾ ਹੈ ਅਤੇ ਮੁੱਖ ਮੁਕਾਬਲਿਆਂ ‘ਚ ਗੇਂਦਬਾਜੀ ਵੀ ਕਰ ਲਵੇਗਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button