IndiaTop News

AIR INDIA ਖਰੀਦਣ ਜਾ ਰਹੀ ਨਵੇਂ 500 ਜਹਾਜ਼

air india 500 ਨਵੇਂ ਜਹਾਜ਼ ਖ਼ਰੀਦਣ ਦੀ ਤਿਆਰੀ ‘ਚ ਹੈ। TATA Grup ਵੱਲੋਂ ਏਅਰਬੱਸ ਅਤੇ ਬੋਇੰਗ ਤੋਂ ਕਰੀਬ 100 ਅਰਬ ਡਾਲਰ ਖ਼ਰਚ ਕਰਕੇ ਇਹ ਜਹਾਜ਼ ਖ਼ਰੀਦੇ ਜਾਣ ਦੀ ਸੰਭਾਵਨਾ ਹੈ। ਆਉਂਦੇ ਦਿਨਾਂ ‘ਚ ਇਹ ਸੌਦਾ ਹੋਣ ਦੀ ਸੰਭਾਵਨਾ ਹੈ। ਉਂਜ ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰ ਇੰਡੀਆ, ਏਅਰਬੱਸ ਅਤੇ ਬੋਇੰਗ ਨੇ ਇਸ ਦੀ ਅਜੇ ਪੁਸ਼ਟੀ ਨਹੀਂ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button