Breaking NewsD5 specialNewsPunjab

ਭਾਰੀ ਤੂਫਾਨ ਤੇ ਗੜ੍ਹਿਆਂ ਦਾ ਫਸਲ ‘ਤੇ ਕਹਿਰ, ਕੁਝ ਨਹੀਂ ਛੱਡਿਆ ਕਿਸਾਨਾਂ ਦਾ ? (ਵੀਡੀਓ)

ਦਸੂਹਾ : ਕੁਦਰਤ ਦਾ ਕਹਿਰ ਤਸਵੀਰਾਂ ‘ਚ ਸਾਫ ਦਿਖਾਈ ਦਿੰਦਾ ਹੈ ਜਿਵੇਂ-ਜਿਵੇਂ ਹਾੜੀ ਸਾਉਣੀ ਦੀਆਂ ਫਸਲਾਂ ਪੱਕਦੀਆਂ ਨੇ ਤਾਂ ਕੁਦਰਤ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੰਦਾ। ਗੱਲ਼ ਕਰਦੇ ਹਾਂ ਅੱਜ ਦੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੀਆਂ ਇਹ ਤਸਵੀਰਾਂ ਦੇਖ ਕੇ ਇਕ ਵਾਰ ਭੁੱਬ ਤਾਂ ਜਰੂਰ ਵੱਜੇਗੀ ਕਣਕ ਦੀ ਫਸਲ ਤਕਰੀਬਨ ਪੱਕ ਚੁੱਕੀ ਹੈ ਦੂਜੇ ਪਾਸੇ ਮੌਸਮ ਨੇ ਆਪਣਾ ਰੁਖ ਬਦਲਣਾ ਸ਼ੁਰੂ ਕਰ ਦਿੱਤਾ। ਹਨੇਰੀ, ਮੀਂਹ ਦੇ ਨਾਲ ਨਾਲ ਗੜ੍ਹੇ ਪੈਣੇ ਸ਼ੁਰੂ ਹੋ ਗਏ, ਜਿਸ ਨਾਲ ਸੈਂਕੜੇ ਏਕੜ ਫਸਲ ਤਬਾਹ ਹੋਈ ਨਜ਼ਰ ਆ ਰਹੀ ਹੈ ਵੱਡੇ ਵੱਡੇ ਬਰਫ ਦੇ ਗੋਲਿਆਂ ਨੇ ਸੋਲਰ ਤੱਕ ਭੰਨ ਦਿੱਤੇ।

Read Also ਮੌਸਮ ਅਲਰਟ: ਅੱਜ ਵੀ ਆ ਸਕਦਾ ਹੈ ਤੂਫਾਨ

ਕੁਦਰਤ ਦਾ ਇਸ ਕਹਿਰ ਦਾ ਲਗਾਤਾਰ ਕਾਫੀ ਵਾਰ ਕਿਸਾਨ ਸ਼ਿਕਾਰ ਹੁੰਦੇ ਆ ਰਹੇ ਹਨ। ਕਦੇ ਖੜ੍ਹੀਆਂ ਫਸਲਾਂ ਨੂੰ ਅੱਗ ਲੱਗ ਜਾਂਦੀ ਹੈ ਤੇ ਕਦੇ ਮੀਂਹ ਗੋਲੇਬਾਰੀ ਹੋ ਜਾਂਦੀ ਹੈ ਜਿਸ ਕਾਰਨ ਫਸਲਾਂ ਤਬਾਹ ਹੋ ਜਾਂਦੀਆਂ ਹਨ ਪਰ ਉਸ ਤੋਂ ਬਾਅਦ ਸਰਕਾਰ ਵੀ ਕਿਸਾਨਾਂ ਦੀ ਬਾਂਹ ਨਹੀਂ ਫੜ੍ਹਦੀ, ਕਿਤੇ ਨਾ ਕਿਤੇ ਇਹ ਵੀ ਇੱਕ ਵੱਡਾ ਕਾਰਨ ਹੈ ਕਿਸਾਨ ਦੀ ਖੁਦਕੁਸ਼ੀ ਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button