Breaking NewsbusinessD5 specialInternationalNewsPoliticsTop News

ਵਿਵਾਦ ਵਿਚਕਾਰ ਰੂਸ ਵਿੱਚ ਕਈ ਕੰਪਨੀਆਂ ਨੇ ਕੀਤੀ ਕਾਰਵਾਈ

ਨਵੀਂ ਦਿੱਲੀ: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਯੁੱਧ ਦਾ ਅੱਜ 11ਵਾਂ ਦਿਨ ਹੈ। ਰੂਸ ਵੱਲੋਂ ਕੀਤੇ ਇਸ ਯੁੱਧ ਦੇ ਐਲਾਨ ਦੀ ਹਰ ਕੋਈ ਜਿੱਥੇ ਨਿੰਦਾ ਕਰ ਰਿਹਾ ਹੈ, ਉਥੇ ਹੀ ਇਸ ਵਿਵਾਦ ਵਿਚਕਾਰ ਰੂਸ ਵਿਚ ਕੰਮਕਾਜ ਨੂੰ ਮੁਅੱਤਲ ਕਰਨ ਲਈ ਕਈ ਕੰਪਨੀਆਂ ਨੇ ਐਕਸ਼ਨ ਲੈਣੇ ਸ਼ੁਰੂ ਕਰ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਿਕ ਵੀਜ਼ਾ, ਮਾਸਟਰਕਾਰਡ ਕੰਪਨੀਆਂ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ।

MP ਔਜਲਾ ਨੇ ਪੋਲੈਂਡ ਤੋਂ ਭੇਜੀ ਵੀਡੀਓ, ਏਅਰਪੋਰਟ ‘ਤੇ Students ਦੀ ਲੱਗੀ ਭੀੜ| D5 Channel Punjabi

ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਰੂਸ ਵਿੱਚ ਸਾਰੇ ਲੈਣ-ਦੇਣ ਦੇ ਕੰਮਾਂ ‘ਤੇ ਪਾਬੰਦੀਆਂ ਲਗਾ ਦੇਣਗੇ। ਦੂਜੇ ਪਾਸੇ ਪੁਮਾ ਨੇ ਵੀ ਇਸ ‘ਤੇ ਵੱਡੀ ਕਾਰਵਾਈ ਕਰਦਿਆਂ ਰੂਸ ਵਿੱਚ ਆਪਣੇ ਸਾਰੇ ਸਟੋਰਾਂ ‘ਤੇ ਕੰਮਕਾਜ ਨੂੰ ਮੁਅੱਤਲ ਕਰ ਦਿੱਤਾ ਹੈ। ਯੂਕਰੇਨ ‘ਤੇ ਮਾਸਕੋ ਦੇ ਹਮਲੇ ਮਗਰੋਂ ਰੂਸ ਨੂੰ ਡਿਿਲਵਰੀ ‘ਤੇ ਪਹਿਲਾਂ ਹੀ ਰੋਕ ਲਗਾ ਦਿੱਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button