Breaking NewsD5 specialNewsPunjab

ਬੱਚੇ ਨੂੰ ਪੈਸੇ ਦੇ ਕੇ ਭੇਜਿਆ ਸੀ ਚੀਨ ਲੈਣ, ਚੀਨੀ ਕਿਸਨੇ ਲਿਆਉਣੀ ਸੀ ਲੈ ਆਇਆ ਖੂਨ (ਵੀਡੀਓ)

ਨਾਭਾ : ਇੱਕ ਪਾਸੇ ਜਿੱਥੇ ਬੱਚਿਆਂ ਨੂੰ ਰੱਬ ਦਾ ਰੂਪ ਕਿਹਾ ਜਾਦਾ ਹੈ ਪਰ ਦੂਜੇ ਪਾਸੇ ਦੇਸ਼ ਅੰਦਰ ਇਸ ਤਰ੍ਹਾਂ ਦੇ ਦਰਿੰਦੇ ਵੀ ਹਨ ਜੋ ਕਿ ਮਾਸੂਮ ਬੱਚਿਆਂ ਨੂੰ ਅਪਣਾ ਸਿਕਾਰ ਬਣਾ ਰਹੇ ਹਨ। ਇਸ ਤਰ੍ਹਾਂ ਦੀ ਘਟਨਾ ਵਾਪਰੀ ਨਾਭਾ ਦੇ ਬੋੜਾ ਗੇਟ ਵਿਖੇ। ਜਿੱਥੇ ਰਾਤ ਨੂੰ ਮਾਸੂਮ ਲੜਕਾ ਘਰ ਤੋ ਬਜਾਰ ਚੀਨੀ ਲੈਣ ਗਿਆ ਤਾਂ ਰਸਤੇ ਵਿਚ ਸੁਨੀਲ ਕੁਮਾਰ ਓਰਫ ਟਿੱਡੇ ਨਾਮ ਦੇ ਨੋਜਵਾਨ ਵਲੋਂ ਮਾਸੂਮ ਬੱਚੇ ਨੂੰ ਪਤੰਗ ਦੇਣ ਦਾ ਝਾਂਸਾ ਦੇ ਕੇ ਉਸ ਨੂੰ ਸੁਨਸਾਨ ਜਗਾ ਤੇ ਲੈ ਗਿਆ।

Read Also Amritsar ਪਹੁੰਚੀ Train ‘ਚ ਇਕ ਦਿਨ ਦੇ ਬੱਚੇ ਨੂੰ Toilet ‘ਚ ਦਿੱਤਾ ਫਾਹਾ, ਰੱਬ ਨੇ ਬਚਾਇਆ (ਵੀਡੀਓ)

ਜਿੱਥੇ ਬੱਚੇ ਨਾਲ ਦੁਸਕਰਮ ਕੀਤਾ ਗਿਆ ਅਤੇ ਇਸ ਦਾ ਪਤਾ ਉਦੋ ਲੱਗਾ ਜਦੋ ਬੱਚਾ ਰੋਦਾ ਕਰਲਾਉਦਾ ਘਰ ਪਹੁਚਿਆ ਤਾ ਪੀੜਤ ਦੇ ਪਿਤਾ ਨੇ ਅਪਣੇ ਬੱਚੇ ਨੂੰ ਸਾਰੀ ਘਟਨਾ ਬਾਰੇ ਪੁਛਿੱਆ ਤਾਂ ਬੱਚੇ ਨੇ ਡਰਦੇ ਸਹਿਮੇ ਹੋਏ ਸਾਰੀ ਘਟਨਾ ਦੱਸੀ ਅਤੇ ਬੱਚੇ ਨੂੰ ਸਰਕਾਰੀ ਹਸਪਤਾਲ ਦਾਖਿਲ ਕਰਵਾਇਆ ਗਿਆ। ਦੂਜੇ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਕਰਦੇ ਹੋਏ ਦੋਸ਼ੀ ਸੁਨੀਲ ਦੋਸ਼ੀ ਨੌਜਵਾਨ ਦੇ ਖਿਲਾਫ ਧਾਰਾ 377 ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ। ਪੁਲਿਸ ਦਾ ਕਹਿਣਾ ਕਿ ਮਾਮਲਾ ਦਰਜ਼ ਕਰ ਲਿਆ ਹੈ ਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ਉਧਰ ਦੂਜੇ ਪਾਸੇ ਪੀੜਤ ਪਰਿਵਾਰ ਨੇ ਵੀ ਦੋਸ਼ੀ ਨੌਜਵਾਨ ‘ਤੇ ਸਖਤ ਕਾਰਵਾਈ ਮੰਗ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button