Breaking NewsD5 specialNewsSportsTop News

ਭਾਰਤੀ ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ ਹੋਈ ਕੋਰੋਨਾ ਪੌਜ਼ੀਟਿਵ, ਖੁਦ ਨੂੰ ਕੀਤਾ ਆਈਸੋਲੇਟ

ਨਵੀਂ ਦਿੱਲੀ : ਭਾਰਤੀ ਮਹਿਲਾ ਟੀ – 20 ਕ੍ਰਿਕਟ ਟੀਮ ਦੀ ਕਪਤਾਨ ਅਤੇ ਸਟਾਰ ਆਲਰਾਉਂਡਰ ਹਰਮਨਪ੍ਰੀਤ ਕੌਰ ਕੋਰੋਨਾ ਨਾਲ ਸੰਕਰਮਿਤ ਹੋ ਗਈ ਹੈ। ਹਰਮਨਪ੍ਰੀਤ ਨੇ ਕੋਵਿਡ – 19 ਦੇ ਹਲਕੇ ਲੱਛਣ ਮਹਿਸੂਸ ਕਰਨ ਤੋਂ ਬਾਅਦ ਆਪਣੇ ਆਪ ਦੀ ਕੋਰੋਨਾ ਜਾਂਚ ਕਰਵਾਈ ਅਤੇ ਪੌਜ਼ੀਟਿਵ ਪਾਈ ਗਈ। 32 ਸਾਲ ਦੀ ਮਹਿਲਾ ਕ੍ਰਿਕਟਰ ਹਾਲ ਹੀ ‘ਚ ਦੱਖਣ ਅਫਰੀਕੀ ਟੀਮ ਦੇ ਨਾਲ ਖੇਡੀ ਗਈ ਵਨਡੇ ਸੀਰੀਜ਼ ‘ਚ ਟੀਮ ਦਾ ਹਿੱਸਾ ਸਨ ਪਰ ਪੰਜਵੇਂ ਮੈਚ ਵਿੱਚ ਚੋਟਿਲ ਹੋਣ ਦੀ ਵਜ੍ਹਾ ਨਾਲ ਉਹ ਟੀ – 20 ਸੀਰੀਜ਼ ਨਹੀਂ ਖੇਲ ਪਾਈ।

ਫੇਰ ਸੁਰਖ਼ੀਆਂ ‘ਚ ਆਈ ਨਾਭਾ ਜੇਲ੍ਹ ! ਹੋਇਆ ਨਵਾਂ ਕੰਮ ! ਕੈਦੀਆਂ ‘ਚ ਮਚੀ ਹਾਹਾਕਾਰ!

ਖ਼ਬਰ ਅਨੁਸਾਰ, ਹਰਮਨ ਨੂੰ ਚਾਰ ਦਿਨਾਂ ਤੋਂ ਬੁਖਾਰ ਸੀ ਅਤੇ ਉਨ੍ਹਾਂ ਨੂੰ ਹਲਕੇ ਲੱਛਣ ਮਹਿਸੂਸ ਹੋ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਸੋਮਵਾਰ ਨੂੰ ਕੋਰੋਨਾ ਦੀ ਜਾਂਚ ਕਰਵਾਈ ਅਤੇ ਅੱਜ ਯਾਨੀ ਮੰਗਲਵਾਰ ਨੂੰ ਉਨ੍ਹਾਂ ਦਾ ਟੈਸਟ ਪੌਜ਼ੀਟਿਵ ਨਿਕਲਿਆ। ਹਾਲਾਂਕਿ ਉਹ ਹੁਣੇ ਠੀਕ ਹੈ ਅਤੇ ਘਰ ਵਿੱਚ ਹੀ ਆਪਣੇ ਆਪ ਨੂੰ ਆਈਸੋਲੇਟ ਕੀਤਾ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button