Breaking NewsD5 specialIndiaNewsPoliticsPunjab

ਲੋਕਾਂ ਲਈ ਕੈਪਟਨ ਦੇ ਵੱਡੇ ਫੈਸਲੇ, Punjab Police ਲਈ ਵੱਡੀ ਖੁਸ਼ਖਬਰੀ, ਨਵੀਂ ਭਰਤੀ ਦਾ ਹੋਇਆ ਐਲਾਨ

ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਦੀ ਅੱਜ ਇੱਕ ਅਹਿਮ ਬੈਠਕ ਹੋਈ ਜਿਸਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਨੂੰ ਲੈ ਕੇ ਤਾਰੀਕਾਂ ਦਾ ਐਲਾਨ ਕੀਤਾ ਗਿਆ।

ਲੋਕਾਂ ਲਈ ਕੈਪਟਨ ਦੇ ਵੱਡੇ ਫੈਸਲੇ, Punjab Police ਲਈ ਵੱਡੀ ਖੁਸ਼ਖਬਰੀ, ਨਵੀਂ ਭਰਤੀ ਦਾ ਹੋਇਆ ਐਲਾਨ

ਉਥੇ ਹੀ ਦੂਜੇ ਪਾਸੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਿਸ ਤਰ੍ਹਾਂ ਨਾਲ ਪੁਲਿਸ ਵਿਭਾਗ ਦੀ ਤਨਖਾਹ ਕੱਟਣ ਅਤੇ ਡਾਕਟਰਾਂ ਦਾ ਆਈਪੀਓ ਰੱਦ ਕਰਨ ਨੂੰ ਲੈ ਕੇ ਜੋ ਖਬਰਾਂ ਸਾਹਮਣੇ ਆ ਰਹੀਆਂ ਹਨ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਤਨਖ਼ਾਹ ਨਹੀਂ ਕੱਟੀ ਜਾਵੇਗੀ। ਦੱਸ ਦਈਏ ਕਿ ਉਨ੍ਹਾਂ ਨੇ ਇਸ ਮੀਟਿੰਗ ਵਿਚ ਹੋਰ ਵੀ ਕਈ ਅਹਿਮ ਫੈਸਲੇ ਲਏ ਤੇ ਫ਼ਾਸਟ ਟਰੈਕ ਕੋਰਟ ਲਈ ਪੋਸਟਾਂ ਕੱਢਣ ਦਾ ਵੀ ਐਲਾਨ ਕੀਤਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button