Breaking NewsD5 specialNewsPoliticsPunjab

ਬੈਂਸ ਦੇ ਬੰਦੇ ਨੂੰ ਕੁੱਟਣ ਵਾਲੇ ਹੁਣ ਸ਼ਹਿਰ ਛੱਡ ਭੱਜਣ ਨੂੰ ਹੋਣਗੇ ਤਿਆਰ, ਬੈਂਸ ਨੇ ਮਾਰਤਾ ਲਲਕਾਰਾ,ਹੁਣ ਲਾਓ ਹੱਥ

ਲੁਧਿਆਣਾ: ਪਿਛਲੇ ਦਿਨੀਂ ਕਾਂਗਰਸੀ ਵਰਕਰਾਂ ਅਤੇ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਵਿਚਾਲੇ ਹੋਈ ਝੜਪ ਦੇ ਮਾਮਲੇ ‘ਚ ਬੀਤੇ ਦਿਨ ਲੋਕ ਇਨਸਾਫ ਪਾਰਟੀ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸੈਂਕੜਿਆਂ ਦੀ ਤਦਾਦ ‘ਚ ਲੋਕ ਇਨਸਾਫ ਪਾਰਟੀ ਦੇ ਵਰਕਰ ਇਕੱਠੇ ਹੋਏ, ਧਰਨੇ ਦੀ ਅਗਵਾਈ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵਿਧਾਇਕ ਬਲਵਿੰਦਰ ਬੈਂਸ ਅਤੇ ਸੰਨੀ ਕੈਂਥ ਵੱਲੋਂ ਕੀਤੀ ਗਈ।

🔴 LIVE 🔴 72 MLA ਹੋਏ ਕੈਪਟਨ ਦੇ ਵਿਰੁੱਧ, ਮੁੱਖ ਮੰਤਰੀ ਦੀ ਕੁਰਸੀ ਨੂੰ ਖ਼ਤਰਾ?

ਹਾਲਾਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਆਪਸੀ ਦਾਇਰਾ ਨਹੀਂ ਬਣਾਏ ਰੱਖਿਆ ਗਿਆ। ਜਿਸ ਕਾਰਨ ਏਡੀਸੀਪੀ ਨੇ ਕਿਹਾ ਕਿ ਇਨ੍ਹਾਂ ਵਰਕਰਾਂ ਤੇ ਪਰਚਾ ਦਰਜ ਹੋਵੇਗਾ ਜਦਕਿ ਬੈਂਸ ਨੇ ਦੂਜੇ ਪਾਸੇ ਕਿਹਾ ਕਿ ਉਹ ਪਰਚਿਆਂ ਤੋਂ ਨਹੀਂ ਡਰਦੇ ਉਨ੍ਹਾਂ ਨੂੰ ਪੱਗ ਜ਼ਿਆਦਾ ਪਿਆਰੀ ਹੈ। ਸਿਮਰਜੀਤ ਬੈਂਸ ਨੇ ਕਿਹਾ ਅੱਜ ਦਾ ਧਰਨਾ ਇਨਸਾਫ਼ ਲਈ ਲੈ ਗਿਆ ਹੈ। ਕਾਂਗਰਸੀ ਗੁੰਡਿਆਂ ਦੇ ਖਿਲਾਫ ਲੈ ਗਿਆ ਹੈ ਜੋ ਸੱਤਾ ਦੀ ਦੁਰਵਰਤੋਂ ਕਰ ਰਹੇ ਨੇ ਬੈਂਸ ਨੇ ਕਿਹਾ ਕਿ ਉਹ ਪੁਲਿਸ ਦੇ ਖਿਲਾਫ ਵੱਡੇ ਖੁਲਾਸੇ ਆਉਣ ਵਾਲੇ ਦਿਨਾਂ ‘ਚ ਕਰਨਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button