Breaking NewsD5 specialEntertainmentNews

Cruise Drug Case: NCB ਜ਼ਮਾਨਤ ਦੇ ਫੈਸਲੇ ਤੋਂ ਪਹਿਲਾਂ ਹੀ ਆਰੀਅਨ ਨੂੰ ਲੈ ਗਈ ਜੇਲ੍ਹ

ਮੁੰਬਈ:ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਜ਼ਮਾਨਤ ਨੂੰ ਲੈ ਕੇ ਮੁੰਬਈ ਮੈਜਿਸਟਰੇਟ ਵੱਡਾ ਫੈਸਲਾ ਲੈਣ ਵਾਲਾ ਹੈ।ਦੱਸ ਦਈਏ ਕਿ ਆਰੀਅਨ ਪਿਛਲੇ 7 ਦਿਨਾਂ ਤੋਂ ਐਨਸੀਬੀ ਦੀ ਹਿਰਾਸਤ ਵਿੱਚ ਹੈ।

ਕਿਸਾਨਾਂ ਤੋਂ ਡਰਿਆ ਖੱਟਰ! ਮੰਨ ਲਈ ਗਲਤੀ || D5 Channel Punjabi

ਆਰੀਅਨ ਸਮੇਤ ਹੋਰਨਾਂ ਦੋਸ਼ੀਆਂ ਨੂੰ ਨਾਰਕੋਟਿਕਸ ਕੰਟਰੋਲ ਬਿਉਰੋ ਨੇ ਇੱਕ ਡਰੱਗ ਪਾਰਟੀ ਵਿੱਚ ਸ਼ਾਮਲ ਹੋਣ ਲਈ ਹਿਰਾਸਤ ਵਿੱਚ ਲਿਆ ਸੀ ਜੋ ਕਿ ਮੁੰਬਈ ਤੋਂ ਗੋਆ ਲਈ ਕਰੂਜ਼ ਜਹਾਜ਼ ਤੇ ਚਲਾਈ ਗਈ ਸੀ।ਜਿਸ ‘ਤੇ ਅੱਜ ਸੁਣਵਾਈ ਚੱਲ ਰਹੀ ਹੈ। ਦੱਸ ਦਈਏ ਕਿ ਸੁਣਵਾਈ ਤੋਂ ਪਹਿਲਾਂ ਹੀ ਐਨਸੀਬੀ ਨੇ ਆਰੀਅਨ ਅਤੇ ਹੋਰ ਦੋਸ਼ੀਆਂ ਨੂੰ ਆਰਥਰ ਜੇਲ੍ਹ ਭੇਜ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button