Breaking NewsD5 specialEntertainmentNewsUncategorized

ਬਾਲੀਵੁੱਡ ‘ਚ ਨਹੀਂ ਥੰਮ ਰਿਹਾ ਕੋਰੋਨਾ ਦਾ ਕਹਿਰ, ਹੁਣ ‘Gully Boy’ ਫੇਮ ਦੀ ਰਿਪੋਰਟ ਆਈ ਪਾਜ਼ਿਟਿਵ

ਮੁਬੰਈ : ਬਾਲੀਵੁੱਡ ਇੰਡਸਟਰੀ ‘ਚ ਇਨ੍ਹਾਂ ਦਿਨਾਂ ‘ਚ ਕੋਰੋਨਾ ਵਾਇਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਪਿਛਲੇ ਦਿਨਾਂ ‘ਚ ਅਦਾਕਾਰ ਰਣਬੀਰ ਕਪੂਰ, ਨਿਰਦੇਸ਼ਕ ਸੰਜੇ ਲੀਲਾ ਭੰਸਾਲੀ, ਮਨੋਜ ਬਾਜਪਾਈ ‘ਤੇ ਸ਼ੀਸ਼ ਵਿਦਿਆਰਥੀ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਸੀ। ਹੁਣ ‘Gully boy’ ਫੇਮ ਸਿਧਾਂਤ ਚਤੁਰਵੇਦੀ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ।

ਪੁਲਿਸ ਦੇ ਕਾਰੇ ਤੋਂ ਬਾਅਦ ਭੜਕਿਆ ਕਿਸਾਨਾਂ ਦਾ ਪ੍ਰਧਾਨ ! ਦਿੱਤੀ ਸਿੱਧੀ ਚਿਤਾਵਨੀ, ਪੁਲਿਸ ਕਰੇਗੀ ਬੈਰੀਕੇਡ ਮਜ਼ਬੂਤ !

ਅਦਾਕਾਰ ਸਿਧਾਂਤ ਚਤੁਰਵੇਦੀ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ-ਤੁਹਾਡੀ ਚਿੰਤਾ ਦੇ ਲਈ ਧੰਨਵਾਦ। ਮੈਂ ਕੋਵਿਡ-19 ਪਾਜ਼ਿਟਿਵ ਪਾਇਆ ਗਿਆ ਹਾਂ। ਮੈਂ ਠੀਕ ਹਾਂ ‘ਤੇ ਇਸ ਸਮੇਂ ਘਰ ‘ਚ ਅੱਲਗ ਰਹਿ ਰਿਹਾ ਹਾਂ। ਮੈਂ ਸਭ ਸਾਵਧਾਨੀਆਂ ਵਰਤ ਰਿਹਾ ਹੈ ‘ਤੇ ਡਾਕਟਰ ਵੱਲੋਂ ਦਿੱਤੇ ਸਾਰੇ ਪ੍ਰੋਟੋਕਾਲ ਵੀ ਫੋਲੋ ਕੀਤੇ ਹਨ ‘ਤੇ ਇਸ ਨਾਲ ਨਿਪਟਣ ਦੀ ਕੋਸ਼ਿਸ਼ ਕਰ ਰਿਹਾ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button