Breaking NewsD5 specialNewsPunjabTop News

CM Channi ਅਤੇ Navjot Sidhu Kedarnath ਲਈ ਹੋਏ ਰਵਾਨਾ, ਪੰਜਾਬ ਕਾਂਗਰਸ ਇੰਚਾਰਜ Harish Chaudhary ਵੀ ਨਾਲ

ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਇਕੱਠੇ ਕੇਦਾਰਨਾਥ ਦੇ ਦਰਸ਼ਨਾਂ ਲਈ ਰਵਾਨਾ ਹੋਏ ਹਨ। ਥੋੜ੍ਹੀ ਦੇਰ ‘ਚ ਉਹ ਪਹੁੰਚਣਗੇ ਦੇਹਰਾਦੂਨ।

Khabran Da Sira🔴LIVE: ਕਿਸਾਨਾਂ ਦਾ ਕੇਂਦਰ ਨੂੰ ਅਲਟੀਮੇਟਮ, ਸਿੱਧੂ ਦਾ ਚੰਨੀ ਸਰਕਾਰ ’ਤੇ ਵਾਰ, ਸਾਬਕਾ CM ਦਾ ਧਮਾਕਾ

ਦੇਹਰਾਦੂਨ ਤੋਂ ਮੌਸਮ ਦੇ ਹਿਸਾਬ ਨਾਲ ਉਹ ਅੱਗੇ ਰਵਾਨਾ ਹੋਣਗੇ। ਇਸ ਦੌਰਾਨ ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਮੌਜੂਦ ਹਨ। ਦੱਸ ਦਈਏ ਕਿ ਕਾਂਗਰਸ ‘ਚ ਅਜੇ ਵੀ ਕੁਝ ਆਲ ਇਨ ਵੈਲ ਨਹੀਂ ਹੈ। ਕੱਲ੍ਹ ਹੀ ਸਿੱਧੂ ਨੇ ਚੰਨੀ ‘ਤੇ ਸਵਾਲ ਚੁੱਕੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button