Breaking NewsD5 specialIndiaNewsPoliticsPunjab

ਬਾਦਲਾਂ ਨਾਲ ਖੜ੍ਹੇ ਤਾਂ ਜਥੇਦਾਰ.. ਨਹੀਂ ਤਾਂ ਗ਼ੱਦਾਰ..!

ਚੰਡੀਗੜ੍ਹ : ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਸਰਬਦਲ ਬੈਠਕ ਬੁਲਾਈ ਗਈ ਸੀ, ਜਿਸਤੇ ਉਨ੍ਹਾਂ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਕੋਲ ਇੱਕ ਵੀ ਬੂੰਦ ਪਾਣੀ ਫਾਲਤੂ ਨਹੀਂ ਇਸ ਲਈ ਪਾਣੀ ਨਾਨ ਬੇਸਿਨ ਇਲਾਕਿਆਂ ਵਿੱਚ ਨਾ ਜਾਵੇ। ਦੱਸ ਦਈਏ ਬੈਂਸ ਭਰਾਵਾਂ ਨੂੰ ਇਸ ਮੀਟਿੰਗ ਵਿੱਚ ਸੱਦਾ ਨਹੀਂ ਦਿੱਤਾ ਗਿਆ। ਜਿਸ ਕਾਰਨ ਪਾਣੀਆਂ ਦੇ ਮੁੱਦੇ ਤੇ ਕਾਫੀ ਹੰਗਾਮਾ ਹੋਇਆ। ਤੇ ਬੈਂਸ ਭਰਾਵਾਂ ਤੇ ਪੁਲਿਸ ਵਿਚਕਾਰ ਦੱਕਾ ਮੁੱਕੀ ਵੀ ਹੋਈ।

ਬਾਦਲਾਂ ਨਾਲ ਖੜ੍ਹੇ ਤਾਂ ਜਥੇਦਾਰ.. ਨਹੀਂ ਤਾਂ ਗ਼ੱਦਾਰ..! Akali Dal Politics

ਇਸਦੇ ਨਾਲ ਹੀ ਸੀਏਏ ਦੇ ਮੁੱਦੇ ‘ਤੇ ਵੀ ਕਾਫੀ ਵਿਰੋਧ ਹੋ ਰਿਹਾ ਹੈ ਤੇ ਕੇਂਦਰ ਸਰਕਾਰ ਇਸਨੂੰ ਲਾਗੂ ਕਰਨ ਲਈ ਬੇਜ਼ਿੱਦ ਹੈ। ਗ੍ਰਹਿ ਮੰਤਰੀ ਇਸਤੇ ਬਿਆਨ ਦੇ ਰਹੇ ਹਨ ਇਸ ਤੋਂ ਇੱਕ ਵੀ ਕਦਮ ਪਿੱਛੇ ਨਹੀਂ ਹਟਿਆ ਜਾਵੇਗਾ।

ਦਿੱਲੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਿਆਂ ਵਿੱਚ ਸੰਗਤਾਂ ਵੱਲੋਂ ਗੋਲਕਾਂ ਵਿੱਚ ਪਾਈ ਜਾਂਦੀ ਰਕਮ ਵਿੱਚ ਲਗਾਤਾਰ ਹੋ ਰਹੀ ਕਮੀ ਦਾ ਭਾਂਡਾ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਗ ਕਾਲਕਾ ਵੱਲੋਂ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ ਦੇ ਸਿਰ ਭੰਨਣ ‘ਤੇ ਜਾਗੋ ਪਾਰਟੀ ਨੇ ਹੈਰਾਨੀ ਪ੍ਰਗਟ ਕੀਤੀ ਹੈ। ਪਾਰਟੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਕਾਲਕਾ ਨੂੰ ਆਪਣੀਆਂ ਨਾਕਾਮੀਆਂ ਦਾ ਭਾਰ ਆਪਣੇ ਮੋਢਿਆਂ ਤੇ ਢੋਹਣ ਦੀ ਨਸੀਹਤ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button