Breaking NewsIndiaNewsPunjab

ਬਰਗਾੜੀ ਮੋਰਚੇ ‘ਤੇ ਸੇਵਾ ਕਰਦਿਆਂ ਬਜ਼ੁਰਗ ਦੀ ਮੌਤ

ਫਰੀਦਕੋਟ: ਬਰਗਾੜੀ ਮੋਰਚੇ ‘ਤੇ ਬੈਠੇ ਇਕ ਬਜ਼ੁਰਗ ਦੀ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ ਜਿਸਦੀ ਪੁਸ਼ਟੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਕੀਤੀ ਗਈ ਹੈ।

Read Also ਜਰਮਨੀ ਭੀੜ ‘ਚ ਕ੍ਰੈਸ਼ ਹੋਇਆ ਏਅਰਕਰਾਫਟ, ਬੱਚੇ ਸਮੇਤ ਤਿੰਨ ਦੀ ਮੌਤ

ਜਾਣਕਾਰੀ ਮੁਤਾਬਕ ਫਰੀਦਕੋਟ ਜ਼ਿਲੇ ਦੇ ਬਰਗਾੜੀ ‘ਚ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ‘ਚ ਚੱਲ ਰਹੇ ਇਨਸਾਫ ਮੋਰਚੇ ਦੇ 137ਵੇਂ ਦਿਨ ਅੱਜ ਇਕ 70 ਸਾਲਾ ਬਜ਼ੁਰਗ ਭਾਈ ਮਲਕੀਤ ਸਿੰਘ ਦੀ ਮੌਤ ਹੋ ਗਈ, ਜੋ ਪਿੰਡ ਕਾਂਝਲਾ ਪੁਰੀ ਦਾ ਵਾਸੀ ਸੀ। ਬਲਜੀਤ ਸਿੰਘ ਨੇ ਫੇਸਬੁੱਕ ਪੋਸਟ ਰਹੀ ਭਾਈ ਮਲਕੀਤ ਸਿੰਘ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button