Breaking NewsInternationalNews

ਜਰਮਨੀ ਭੀੜ ‘ਚ ਕ੍ਰੈਸ਼ ਹੋਇਆ ਏਅਰਕਰਾਫਟ, ਬੱਚੇ ਸਮੇਤ ਤਿੰਨ ਦੀ ਮੌਤ

ਬਰਲਿਨ : ਪੱਛਮੀ ਜਰਮਨੀ ਦੇ ਹੇਜੇ ਸ਼ਹਿਰ ਵਿੱਚ ਐਤਵਾਰ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਇੱਕ ਛੋਟਾ ਏਅਰਕਰਾਫਟ ਸੇਸਨਾ ਭੀੜ ਵਿੱਚ ਕ੍ਰੈਸ਼ ਹੋ ਗਿਆ ਸੀ। ਇਸ ਹਾਦਸੇ ਵਿੱਚ ਇੱਕ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਕਾਫੀ ਲੋਕ ਗੰਭੀਰ ਰੂਪ ‘ਚ ਜਖ਼ਮੀ ਹੋ ਗਏ ਹਨ।

Read Also ਪਟਿਆਲਾ ਵਿੱਚ ਏਅਰੋਨੋਟਿਕਲ ਇੰਜਨੀਅਰਿੰਗ ਕਾਲਜ ਦੀ ਸਥਾਪਨਾ ਲਈ ਰਾਹ ਪੱਧਰਾ

ਸਥਾਨਕ ਮੀਡੀਆ ਦੇ ਮੁਤਾਬਿਕ, ਵੈਸਰਕੁਪੇ ਵਿੱਚ ਲੈਡਿੰਗ ਦੀ ਕੋਸਿ਼ਸ਼ ਦੇ ਸਮੇਂ ਪਾਇਲਟ ਨੇ ਏਅਰਕਰਾਫਟ ਤੇ ਕੰਟਰੋਲ ਖੋ ਦਿੱਤਾ। ਮੰਨਿਆ ਜਾਂਦਾ ਹੈ ਕਿ ਲੈਡਿੰਗ ਦੇ ਦੌਰਾਨ ਜਹਾਜ਼ ਵਿੱਚ ਕੁਝ ਗੜਬੜੀ ਹੋ ਗਈ ਸੀ। ਪਾਇਲਟ ਨੇ ਲੈਡਿੰਗ ਦੇ ਲਈ ਦੋ ਵਾਰ ਕੋਸਿ਼ਸ਼ ਕੀਤੀ, ਪਰ ਸਫ਼ਲ ਨਾ ਹੋ ਸਕਿਆ।ਜਰਮਨ ਅਖਬਾਰ ਦੀ ਨਿਊਜ਼ ਦੇ ਮੁਤਾਬਿਕ, ਸੰਤੁਲਨ ਖੋਹਣ ਦੇ ਬਾਅਦ ਏਅਰਕਰਾਫਟ ਭੀੜ ਵਿੱਚ ਜਾ ਡਿਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button