Breaking NewsD5 specialNewsPunjabTop News

ਪੰਜਾਬ ਦੇ ਬਾਗੀ ਮੰਤਰੀਆਂ ਨੂੰ ਮਨਾਉਣ ਲਈ ਕੈਪਟਨ ਨੇ ਮੈਦਾਨ ‘ਚ ਉਤਾਰੇ ਭਰਤ ਇੰਦਰ ਚਾਹਲ

ਚੰਡੀਗੜ੍ਹ : ਪੰਜਾਬ ਦੀ ਸਿਆਸਤ ‘ਚ ਉਥਲ – ਪੁਥਲ ਜਾਰੀ ਹੈੈ। ਇਸ ‘ਚ ਪੰਜਾਬ ਦੇ ਬਾਗੀ ਮੰਤਰੀਆਂ ਨੂੰ ਮਨਾਉਣ ਲਈ ਕੈਪਟਨ ਨੇ ਮੈਦਾਨ ‘ਚ ਭਰਤ ਇੰਦਰ ਚਾਹਲ ਨੂੰ ਉਤਾਰਿਆ ਹੈ। ਲਗਾਤਾਰ ਮੰਤਰੀਆਂ ਨਾਲ ਮੁਲਾਕਾਤ ਅਤੇ ਫ਼ੋਨ ‘ਤੇ ਗੱਲਬਾਤ ਭਰਤ ਚਹਲ ਵੱਲੋਂ ਕੀਤੀ ਜਾ ਰਹੀ ਹੈ।

ਲਓ ਖੁੱਲ੍ਹ ਗਈ ਹਸਪਤਾਲਾਂ ਦੀ ਪੋਲ, ਧਾਹਾਂ-ਧਾਹਾਂ ਮਾਰ-ਮਾਰ ਰੋਏ ਲੋਕ,ਕੱਢਤਾ ਜਲੂਸ!ਦੇਖੋ ਕੈਪਟਨ ਸਾਬ੍ਹ!

ਕੈਪਟਨ ਅਮਰਿੰਦਰ ਸਿੰਘ ਖੁਦ ਵੀ ਲਗਾਤਾਰ ਮੰਤਰੀਆਂ ਨਾਲ ਫ਼ੋਨ ‘ਤੇ ਗੱਲਬਾਤ ਕਰ ਰਹੇ ਹਨ। ਰੰਧਾਵਾ,ਚੰਨੀ,ਕਾਂਗੜ ਨਾਲ ਗੱਲ ਕਰ ਕੈਪਟਨ ਨੇ ਉਨ੍ਹਾਂ ਤੋਂ ਮੰਗ ਪੁੱਛੀ। ਕੈਪਟਨ ਧੜਾ ਸਰਗਰਮ, ਸਾਢੇ ਚਾਰ ਸਾਲ ‘ਚ ਪਹਿਲੀ ਵਾਰ ਮੈਦਾਨ ‘ਚ ਉਤਾਰੇ ਭਾਰਤ ਇੰਦਰ ਚਹਿਲ। ਹਾਈ ਕਮਾਨ ਨੂੰ ਦਖਲ ਦੇਣ ਲਈ ਕੈਪਟਨ ਅਮਰਿੰਦਰ ਨੇ ਸੋਨੀਆ ਗਾਂਧੀ ਨਾਲ ਵੀ ਫ਼ੋਨ ‘ਤੇ ਗੱਲਬਾਤ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button