Breaking NewsD5 specialNewsPoliticsPunjab

ਪੰਜਾਬ ਦੇ ਏਸ ਦਬੰਗ ਅਫਸਰ ਦੇ ਹੋ ਰਹੇ ਨੇ ਮੁੱਖ ਮੰਤਰੀ ਤੱਕ ਚਰਚੇ !

ਫਾਜ਼ਿਲਕਾ : ਕੋਰੋਨਾ ਦੇ ਸਮੇਂ ‘ਚ ਅਕਸਰ ਤੁਹਾਨੂੰ ਪੁੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ ਵਿਵਾਦਿਤ ਵੀਡੀਓ ਹੀ ਦੇਖਣ ਨੂੰ ਮਿਲਿਆ ਸਨ। ਕਿਤੇ ਤਾਂ ਉਹ ਆਮ ਜਨਤਾ ਨੂੰ ਗਾਲਾਂ ਕੱਢ ਰਹੇ ਸੀ ਅਤੇ ਕਿਤੇ ਸ਼ਰਾਬ ਦੇ ਨਸ਼ੇ ‘ਚ ਕੁੱਟਮਾਰ। ਅੱਜ ਤੁਹਾਨੂੰ ਅਸੀ ਪੰਜਾਬ ਪੁਲਿਸ ਦੀ ਇਕ ਦਬੰਗ ਅਫ਼ਸਰ ਦੀ ਵੀਡੀਓ ਦਿਖਾਉਣ ਜਾ ਰਹੇ ਹਾਂ ਜੋ ਕਰਫਿਊ ਦੇ ਸਮੇਂ ‘ਚ ਖੁਲ੍ਹੇ ਸ਼ਰਾਬ ਦੇ ਠੇਕੇ ਬੰਦ ਕਰਵਾ ਰਹੀ ਹੈ।

ਆਹ ਵੱਡੇ ਲੀਡਰ ਨੇ ਜਥੇਦਾਰ ਨੂੰ ਕਰਤਾ ਮਜ਼ਬੂਰ, ਹੁਣ ਚੁੱਕਣਾ ਪਊਗਾ ਵੱਡਾ ਕਦਮ, ਬਾਦਲ ਜਾਣਗੇ ਪੰਥ ‘ਚੋਂ ਛੇਕੇ ?

ਜਦੋਂ ਮਹਿਲਾਂ ਅਫਸਰ ਦੀ ਇਸ ਬਹਾਦਰੀ ਬਾਰੇ ਪੱਤਰਕਾਰ ਨੇ ਗੱਲਬਾਤ ਕੀਤੀ ਤਾਂ ਉਸ ਦਾ ਕਹਿਣਾ ਹੈ ਪੰਜਾਬ ਸਰਕਾਰ ਵੱਲੋ ਕਰੋਨਾ ਦੇ ਚੱਲਦਿਆ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕੀ ਕਰਫਿਊ ਦੇ ਸਮੇਂ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਪਰ ਇਸ ਦੇ ਬਵਾਜੂਦ ਵੀ ਅਜਿਹੇ ਸ਼ਰਾਰਤੀ ਲੋਕ ਜੋ ਉਲੰਘਣਾ ਕਰਦੇ ਹਨ ਉਹ ਬਖਸ਼ੇ ਨਹੀਂ ਜਾਣਗੇ।

ਕਿਤੇ ਤਾਂ ਅਫਸਰ ਸੜਕਾਂ ‘ਤੇ ਰੋਲ ਰਹੇ ਨੇ ਆਪਣੀ ਮਾਂ ਨੂੰ,ਹੁਣ ਆਹ ਬਜ਼ੁਰਗ ਔਰਤ ਨਾਲ ਵਾਪਰਿਆ ਭਾਣਾ

ਮਹਿਲਾ ਪੁਲਿਸ ਅਫ਼ਸਰ ਦੀ ਇਹ ਵੀਡੀਓ ਸੋਸ਼ਲ਼ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਦਬੰਗ ਅਫਸਰ ਨੂੰ ਚਾਰੇ ਪਾਸੇ ਸਲਾਮਾ ਹੋ ਰਹੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button