Breaking NewsD5 specialEntertainmentNewsPunjabTop News

ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਪਤਨੀ ਨਾਲ ਲਗਵਾਈ ਕੋਰੋਨਾ ਵੈਕਸੀਨ

ਲੁਧਿਆਣਾ : ਪੰਜਾਬ ‘ਚ ਕੋਰੋਨਾ  ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ 18 ਤੋਂ 45 ਸਾਲ  ਦੇ ਲੋਕਾਂ ਨੂੰ ਵੀ ਕੋਰੋਨਾ ਵੈਕਸੀਨ ਲਗਵਾਉਣੀ ਪਵੇਗੀ। ਉਥੇ ਹੀ ਹੁਣ ਇਸ ਮੁਹਿੰਮ ਵਿੱਚ ਹਿੱਸਾ ਲੈਣ ਲਈ ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਨੇ ਵੀ ਹਿੱਸਾ ਲਿਆ।  ਉਨ੍ਹਾਂ ਨੇ ਲੁਧਿਆਣਾ  ਦੇ ਇੱਕ ਹਸਪਤਾਲ ‘ਚ ਆਪਣੀ ਪਤਨੀ ਨਾਲ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ ਲਈ ਹੈ।

🔴LIVE | ਬਾਰਡਰ ’ਤੇ ਬੈਠੇ ਕਿਸਾਨਾਂ ਲਈ ਖੁਸ਼ਖਬਰੀ!ਲੱਖਾਂ ਦੀ ਗਿਣਤੀ ਦਿੱਲੀ ਪਹੁੰਚੇ ਕਿਸਾਨ,

ਦੱਸ ਦਈਏ ਕਿ ਪੰਜਾਬ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ‘ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦਿਆਂ ਬੀਤੇ ਦਿਨ ਲੁਧਿਆਣਾ ‘ਚ 880, ਜਲੰਧਰ 419, ਐੱਸ. ਏ. ਐੱਸ. ਨਗਰ 931, ਪਟਿਆਲਾ 448, ਅੰਮ੍ਰਿਤਸਰ 462, ਹੁਸ਼ਿਆਰਪੁਰ 206, ਬਠਿੰਡਾ 446, ਗੁਰਦਾਸਪੁਰ 164, ਕਪੂਰਥਲਾ 162, ਐੱਸ. ਬੀ. ਐੱਸ. ਨਗਰ 74, ਪਠਾਨਕੋਟ 164, ਸੰਗਰੂਰ 145, ਫਿਰੋਜ਼ਪੁਰ 35, ਰੋਪੜ 84, ਫਰੀਦਕੋਟ 47, ਫਾਜ਼ਿਲਕਾ 162, ਸ੍ਰੀ ਮੁਕਤਸਰ ਸਾਹਿਬ 180, ਫਤਿਹਗੜ੍ਹ ਸਾਹਿਬ 60, ਤਰਨਤਾਰਨ 108, ਮੋਗਾ 90, ਮਾਨਸਾ 187 ਅਤੇ ਬਰਨਾਲਾ ‘ਚ 26 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button