Breaking NewsD5 specialEntertainmentNewsPunjabTop News

ਪੰਜਾਬੀ ਗਾਇਕਾ ਸੋਨੀ ਮਾਨ ਦੇ ਘਰ ‘ਤੇ ਹਮਲਾ, ਫਾਈਰਿੰਗ

ਤਰਨਤਾਰਨ : ਪੰਜਾਬੀ ਅਦਾਕਾਰਾ ਅਤੇ ਗਾਇਕਾ ਸੋਨੀ ਮਾਨ ਦੇ ਘਰ ‘ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੋਨੀ ਮਾਨ ਤਰਨਤਾਰਨ ਦੇ ਮਾਸਟਰ ਕਲੋਨੀ ‘ਚ ਰਹਿੰਦੀ ਹੈ, ਜਿੱਥੇ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ ਹੈ। ਸੋਨੀ ਮਾਨ ਨੇ ਲੱਖਾ ਸਿਧਾਣਾ ‘ਤੇ ਇਸ ਹਮਲੇ ਦਾ ਇਲਜ਼ਾਮ ਲਗਾਇਆ ਹੈ। ਇਹ ਦੋਸ਼ ਉਨ੍ਹਾਂ ਵੱਲੋਂ ਇਕ ਵੀਡੀਓ ਸ਼ੇਅਰ ਕਰ ਲਗਾਏ ਗਏ ਹਨ।

Kisan Bill 2020 : ਜਥੇਬੰਦੀਆਂ ਲਈ ਖੁਸ਼ਖਬਰੀ! ਮੋਦੀ ਦਾ ਆਇਆ ਸੱਦਾ? ਮੰਨੀ ਸਰਕਾਰ || D5 Channel Punjabi

ਦੱਸ ਦੇਈਏ ਕਿ ਪੰਜਾਬੀ ਗਾਇਕਾ ਸੋਨੀ ਮਾਨ ਦਾ ਨਵਾਂ ਗਾਣਾ ਤੱਤਾ – ਤੱਤਾ ਜੋ ਕਿ ਬੀਤੇ ਦਿਨੀਂ ਰਿਲੀਜ਼ ਹੋਇਆ ਸੀ, ਵਿਵਾਦਾਂ ਚ ਘਿਰ ਗਿਆ ਹੈ । ਉਨ੍ਹਾਂ ਵੱਲੋਂ ਇਹ ਗਾਣਾ ਸੋਸ਼ਲ ਮੀਡੀਆਂ ਤੇ ਰਿਲੀਜ਼ ਕੀਤਾ ਗਿਆ। ਜਿਸ ਚ ਉਨ੍ਹਾਂ ਪੰਜਾਬ ਦੇ ਹਾਲਾਤ ਅਤੇ ਭਖਦੇ ਮੁੱਦੀਆਂ ਦੀ ਗੱਲ ਕੀਤੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button