Breaking NewsIndiaNewsTop News

ਮਨੀਸ਼ ਸਿਸੋਦੀਆ ਖਿਲਾਫ਼ ਲੁੱਕਆਊਟ ਨੋਟਿਸ ਜਾਰੀ

ਨਵੀਂ ਦਿੱਲੀ: ਸੀ ਬੀ ਆਈ ਨੇ ਆਬਕਾਰੀ ਨੀਤੀ ਘੁਟਾਲੇ ਵਿਚ ਦਿੱਲੀ ਦੇ ਡਿਪਟੀ ਸੀ ਐਮ ਮਨੀਸ਼ ਸਿਸੋਦੀਆ ਤੇ 13 ਹੋਰਨਾਂ ਖਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਇਹ ਖਬਰ ਨਿਊਜ਼ 18 ਨੇ ਨਸ਼ਰ ਕੀਤੀ ਹੈ।

ਮਨੀਸ਼ ਸਿਸੋਦੀਆ ਹੋਇਆ ਬਰੀ, ਅਦਾਲਤ ਦਾ ਵੱਡਾ ਫੈਸਲਾ, ਵਿਰੋਧੀਆਂ ਨੂੰ ਆਈਆਂ ਤੌਣੀਆਂ! D5 Channel Punjabi

ਦੋ ਦਿਨ ਪਹਿਲਾਂ ਹੀ ਸੀ ਬੀ ਆਈ ਨੇ ਮਨੀਸ਼ ਸਿਸੋਦੀਆ ਦੇ ਘਰ ਛਾਪਾ ਮਾਰਿਆ ਸੀ ਤੇ 14 ਘੰਟੇ ਤੱਕ ਤਲਾਸ਼ੀ ਮੁਹਿੰਮ ਚੱਲੀ ਸੀ।
ਜਿਹਨਾਂ ਖਿਲਾਫ ਲੁੱਕਆਊਟ ਸਰਕੁਲਰ ਜਾਰੀ ਕੀਤਾ ਗਿਆਹੈ, ਉਹਨਾਂ ਦੇ ਦੇਸ਼ ਛੱਡਣ ’ਤੇ ਪਾਬੰਦੀ ਲਗਾਈ ਗਈ ਹੈ।

ਮਨੀਸ਼ ਸਿਸੋਦੀਆ ਨੇ PM ਮੋਦੀ ਤੇ ਕਸਿਆ ਤੰਜ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਲੁੱਕ ਆਊਟ ਸਰਕੂਲਰ ਜਾਰੀ ਹੋਣ ‘ਤੇ ਟਵੀਟ ਕਰ ਕਿਹਾ ਕਿ ਤੁਹਾਡੀਆਂ ਸਾਰੀਆਂ ਛਾਪੇਮਾਰੀਆਂ ਫ਼ੇਲ੍ਹ ਹੋ ਗਈਆਂ, ਇਕ ਵੀ ਪੈਸੇ ਦੀ ਹੇਰਾਫੇਰੀ ਨਹੀਂ ਮਿਲੀ।

Italy- ਸੁਖਸ਼ਿੰਦਰ ਸ਼ਿੰਦਾ ਨੇ ਪਾਈਆਂ ਧੂੰਮਾਂ, ਦਰਸ਼ਕਾਂ ਸਾਹਮਣੇ ਬੰਨ੍ਹਿਆਂ ਰੰਗ! D5 Channel Punjabi

ਹੁਣ ਤੁਸੀ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ ਕਿ ਮਨੀਸ਼ ਸਿਸੋਦੀਆ ਨਹੀਂ ਮਿਲ ਰਿਹਾ। ਇਹ ਕੀ ਨੌਟੰਕੀ ਹੈ ਮੋਦੀ ਜੀ? ਮੈਂ ਸ਼ਰੇਆਮ ਦਿੱਲੀ ‘ਚ ਘੁੰਮ ਰਿਹਾ ਹਾਂ, ਦੱਸੋ ਕਿੱਥੇ ਜਾਣਾ ਹੈ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button