Breaking NewsD5 specialNewsPunjabTop News

ਪੀ.ਐੱਮ. Narendra Modi ਦੀ ਸੁਰੱਖਿਆ ’ਚ ਲਾਪਰਵਾਹੀ ਦਾ ਮਾਮਲਾ: ਪੰਜਾਬ ਸਰਕਾਰ ਵੱਲੋਂ ਕਮੇਟੀ ਦਾ ਗਠਨ

ਚੰਡੀਗੜ੍ਹ: ਦੇਸ਼ ਦੇ ਪ੍ਰਧਾਨ ਮੰਤਰੀ Narendra Modi ਦੀ ਸੁਰੱਖਿਆ ਵਿੱਚ ਲਾਪਰਵਾਹੀ ਦੇ ਮਾਮਲੇ ਵਿੱਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇੱਕ ਹਾਈਲੈਵਲ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ 3 ਦਿਨਾਂ ਅੰਦਰ ਸੂਬਾ ਸਰਕਾਰ ਨੂੰ ਜਵਾਬ ਦੇਵੇਗੀ।

ਬੇਅਬਦੀ ਕਰਨ ਵਾਲੇ ਦੀ ਵੀਡੀਓ ਆਈ ਸਾਹਮਣੇ! ਦੱਸ ਰਿਹਾ ਅਸਲੀਅਤ D5 Channel Punjabi

ਕਮੇਟੀ 3 ਦਿਨ ਮਾਮਲੇ ਨੂੰ ਲੈ ਕੇ ਜਾਂਚ ਕਰੇਗੀ ਅਤੇ ਜਾਂਚ ਰਿਪੋਰਟ Charanjit Singh Channi ਨੂੰ ਸੌਂਪੇਗੀ। ਕਮੇਟੀ ਵਿੱਚ ਰਿਟਾਇਰਡ ਜੱਜ Mehtab Singh Gill ਅਤੇ Anurag Verma ਸ਼ਾਮਿਲ ਹਨ। ਦੱਸ ਦਈਏ ਕਿ Anurag Verma ਗ੍ਰਹਿ ਵਿਭਾਗ ਦੇ ਪ੍ਰਧਾਨ ਸਕੱਤਰ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button