ਦੂਜੀ ਵਾਰ ਪਿਤਾ ਬਣੇ ਕਪਿਲ ਸ਼ਰਮਾ, ਗਿੰਨੀ ਨੇ ਦਿੱਤਾ ਬੇਟੇ ਨੂੰ ਜਨਮ

ਮੁੰਬਈ : ਕਾਮੇਡਿਅਨ ਕਪਿਲ ਸ਼ਰਮਾ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਸੋਮਵਾਰ ਸਵੇਰੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨੇ ਬੇਟੇ ਨੂੰ ਜਨਮ ਦਿੱਤਾ ਹੈ। ਕਪਿਲ ਸ਼ਰਮਾ ਨੇ ਟਵੀਟ ਕਰ ਲਿਖਿਆ – ਨਮਸਕਾਰ, ਅੱਜ ਸਵੇਰੇ ਸਾਡੇ ਘਰ ਬੇਟੇ ਨੇ ਜਨਮ ਲਿਆ ਹੈ।
ਜੰਮੂ ਕਸ਼ਮੀਰ ਤੋਂ ਦਿੱਲੀ ਬਾਰਡਰ ’ਤੇ ਪਹੁੰਚੀ ਵੱਡੀ ਵਕੀਲ,ਕਿਸਾਨਾਂ ਦਾ ਹੱਕ ’ਚ ਵੱਡਾ ਐਲਾਨ
ਭਗਵਾਨ ਦੀ ਕ੍ਰਿਪਾ ਨਾਲ ਬੱਚਾ ਅਤੇ ਮਾਂ ਦੋਨੋਂ ਠੀਕ ਹਨ। ਤੁਸੀਂ ਸਾਰੀਆਂ ਦੇ ਪਿਆਰ ਲਈ ਬਹੁਤ – ਬਹੁਤ ਧੰਨਵਾਦ। ਅਸ਼ੀਰਵਾਦ ਅਤੇ ਅਰਦਾਸ।
Namaskaar 🙏 we are blessed with a Baby boy this early morning, by the grace of God Baby n Mother both r fine, thank you so much for all the love, blessings n prayers 🙏 love you all ❤️ginni n kapil 🤗 #gratitude 🙏
— Kapil Sharma (@KapilSharmaK9) February 1, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.