Breaking NewsD5 specialNewsPoliticsPunjabTop News

Sangrur By Poll Election 2022:ਭਾਜਪਾ ਤੋਂ ਪਿੱਛੇ ਬਲਵੰਤ ਰਾਜੋਆਣਾ ਦੀ ਭੈਣ! ਅਕਾਲੀ ਉਮੀਦਵਾਰ ਬਣਨਾ ਪਿਆ ਮਹਿੰਗਾ!

ਸੰਗਰੂਰ:ਸੰਗਰੂਰ ਜ਼ਿਮਨੀ ਚੋਣਾ ਦੇ ਰੁਝਾਨਾ ਨੂੰ ਲੈ ਕੇ ਲੋਕਾ ‘ਚ ਭਾਰੀ ਉਤਸਾਹ ਨਜ਼ਰ ਆ ਰਿਹਾ।ਪਰ ਇਹਨਾਂ ਰੁਝਾਨਾ ‘ਚ ਸੱਬ ਤੋਂ ਵੱਡੀ ਗੱਲ ਨਜ਼ਰ ਇਹ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਇਸ ਰੁਝਾਨ ਵਿਚ ਪੰਜਵੇ ਨੰਬਰ ਤੇ ਚੱਲ ਰਹੀ ਹੈ।ਸ਼੍ਰੋਮਣੀ ਅਕਾਲੀ ਦਲ ਇਹਨਾਂ ਰੁਝਾਨਾ ਵਿਚ ਭਾਜਪਾ ਤੋਂ ਵੀ ਪਿੱਛੇ ਨਜ਼ਰ ਆ ਰਹੀ ਹੈ।

Sangrur ਵਾਲਿਆਂ ਨੇ ਰਚਤਾ ਇਤਿਹਾਸ! ਵੱਡੇ ਲੀਡਰ ਨੇ ਕਬੂਲੀ ਹਾਰ Akali Dal ਬਾਰੇ ਵੱਡਾ ਖ਼ੁਲਾਸਾ| D5 Channel Punjabi

ਤੁਹਾਨੂੰ ਦੱਸ ਦਈਏ ਕਿ ਕਮਲਦੀਪ ਕੌਰ ਰਾਜੋਆਣਾ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਹੈ।ਅਕਾਲੀ ਦਲ ਬਾਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇਸ ਸੀਟ ਤੋਂ ਕਮਲਦੀਪ ਕੌਰ ਰਾਜੋਆਣਾ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਸੀ। ਇਨ੍ਹਾਂ ਨਤੀਜਿਆਂ ਦੌਰਾਨ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਵਿਚਾਲੇ ਹੈ, ਜਦੋਂ ਕਿ ਕਾਂਗਰਸ ਵੀ ਬੇਹੱਦ ਪਿੱਛੇ ਚੱਲ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button